Htv Punjabi
Punjab Video

ਆਹ ਦੇਖਲੋ ਬੱਸ ਡਰਾਇਵਰਾਂ ਅਤੇ ਕਡੰਕਟਰਾਂ ਦੇ ਕੰਮ ?

ਅੱਗੇ ਪੁਲਿਸ ਦੀ ਖਾਖੀ ਵਰਦੀ ਦਾ ਇਨਾ ਰੋਬ ਹੁੰਦਾ ਸੀ ਕਿ ਪੁਲਿਸ ਨੂੰ ਦੇਖ ਕੇ ਲੋਕ ਆਪਣੇ ਘਰਾਂ ਦੇ ਅੰਦਰ ਵੜ ਜਾਂਦੇ ਸੀ ਪਰ ਅੱਜ ਕੱਲ ਤਾਂ ਲੋਕ ਪੁਲਿਸ ਮੁਲਾਜ਼ਮਾਂ ਨੂੰ ਹੀ ਢਾਹ ਲੈਂਦੇ ਨੇ,, ਜਿਹੜੀਆਂ ਤਸਵੀਰਾਂ ਤੁਸੀਂ ਸਕਰੀਨ ਦੇ ਦੇਖ ਰਹੇ ਹੋ ਕਿ ਇੱਕ ਵਿਅਕਤੀ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਦਰਅਸਲ ਇਹ ਕੋਈ ਆਮ ਵਿਅਕਤੀ ਨਹੀਂ ਸਗੋਂ ਪੰਜਾਬ ਪੁਲਿਸ ਦੇ ਵਿੱਚ ਏਐਸਆਈ ਲੱਗਿਆ ਹੋਇਆ,, ਇਸ ਥਾਣੇਦਾਰ ਦੀ ਪਤਨੀ ਬੱਸ ਉਤਰਨ ਲੱਗੀ ਤਾਂ ਤਾਂ ਡਰਾਈਵਰ ਨੇ ਬੱਸ ਚਲਾ ਲਈ ਜਿਸ ਦੌਰਾਨ ਇਹ ਥੱਲੇ ਡਿੱਗ ਪਈ ਅਤੇ ਇਸ ਨੇ ਘਰ ਆ ਕੇ ਦੱਸਿਆ ਤਾਂ ਅਗਲੇ ਦਿਨ ਏਐਸਆਈ ਕੰਡਕਟਰ ਡਰਾਈਵਰ ਨਾਲ ਗੱਲ ਕਰਨ ਗਿਆ ਤਾਂ ਉਹਨਾਂ ਨੇ ਬੱਸ ਸਟੈਂਡ ਦੇ ਵਿੱਚ ਹੀ ਢਾ ਲਿਆ ਦੇਖੋ ਵੀਡੀਓ

ਪੰਜਾਬ ਰੋਡਵੇਜ਼ ਦੇ ਕਡੰਕਰਾਂ ਵੱਲੋਂ ਲੇਡੀਜ਼ ਸਵਾਰੀਆਂ ਨਾਲ ਗਲਤ ਵਿਹਾਰ ਕਰਦਿਆਂ ਦੀਆਂ ਅਨੇਕਾਂ ਵੀਡੀਓ ਸਾਹਮਣੇ ਆ ਚੁੱਕੀਆਂ ਹਨ। ਤਾਜਾ ਮਾਮਲਾ ਫਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਕਡੰਕਰ ਵੱਲੋਂ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ ਐਸ ਆਈ ਜਸਵੰਤ ਸਿੰਘ ਨੇ ਦੱਸਿਆ ਕੱਲ੍ਹ ਉਹ ਆਪਣੀ ਪਤਨੀ ਨੂੰ ਬੱਸ ਚੜਾਉਣ ਲਈ ਆਇਆ ਸੀ। ਜਿਸਨੇ ਜਲਾਲਾਬਾਦ ਜਾਣਾ ਸੀ। ਅਤੇ ਜਦੋਂ ਉਹ ਉਥੇ ਪਹੁੰਚੇ ਤਾਂ ਜਦ ਉਹ ਬੱਸ ਤੋਂ ਥੱਲੇ ਉਤਰਨ ਲੱਗੀ ਤਾਂ ਕਡੰਕਰ ਨੇ ਬੱਸ ਤੋਰ ਲਈ ਜਿਸ ਕਾਰਨ ਉਹ ਥੱਲੇ ਡਿੱਗ ਗਈ ਅਤੇ ਉਸਨੇ ਬੱਸ ਦੇ ਪਿਛਲੇ ਟਾਇਰ ਥੱਲੇ ਆ ਜਾਣਾ ਸੀ। ਜਦ ਉਹ ਘਰ ਵਾਪਿਸ ਆਈ ਤਾਂ ਉਸਨੇ ਘਰ ਆਕੇ ਦੱਸਿਆ ਜਦ ਦੂਸਰੇ ਦਿਨ ਉਹ ਕਡੰਕਰ ਨਾਲ ਗੱਲਬਾਤ ਕਰਨ ਲਈ ਬੱਸ ਸਟੈਂਡ ਪਹੁੰਚਿਆ ਤਾਂ ਪਹਿਲਾਂ ਉਸ ਨਾਲ ਗਾਲੀ ਗਲੋਚ ਕੀਤਾ ਗਿਆ ਅਤੇ ਬਾਅਦ ਵਿੱਚ ਉਸਦੀ ਕੁੱਟਮਾਰ ਕੀਤੀ ਗਈ। ਉਸਨੇ ਮੰਗ ਕੀਤੀ ਹੈ। ਕਿ ਡਰਾਈਵਰ ਅਤੇ ਕਡੰਕਰ ਤੇ ਬਣਦੀ ਕਾਰਵਾਈ ਕੀਤੀ ਜਾਵੇ।

ਦੇਖਿਆ ਜਾਵੇ ਜਿੱਥੇ ਔਰਤਾਂ ਦੇ ਫਰੀ ਬੱਸ ਸਫਰ ਤੋਂ ਕੰਡਕਟਰ ਡਰਾਈਵਰ ਅੱਗੇ ਪਏ ਨੇ ਪਰ ਦੂਜੇ ਪਾਸੇ ਮਹਿਲਾਵਾਂ ਵੀ ਹੁਣ ਇਹਨਾਂ ਬੱਸਿਆਂ ਵਾਲਿਆਂ ਤੋਂ ਇੰਨੀਆਂ ਪਰੇਸ਼ਾਨ ਹੋ ਚੁੱਕੀਆਂ ਨੇ ਕਿਉਂਕਿ ਫ੍ਰੀ ਦੀ ਸਵਾਰੀ ਨੂੰ ਦੇਖ ਕੇ ਡਰਾਈਵਰ ਬੱਸਾਂ ਭਜਾ ਲੈਂਦੇ ਨੇ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਨੁਸਕਾ ਬਣਾਕੇ ਪੀਓ ਪੀਰੀਅਡ ਵੇਲੇ ਚੈਨ ਨਾਲ ਜੀਓ

htvteam

ਇਸ ਬਜ਼ੁਰਗ ਦੀ ਹੱਤਿਆ ਕਰਨ ਵਾਲੇ 5 ਨੌਜਵਾਨਾਂ ਨੂੰ ਉਮਰਕੈਦ

Htv Punjabi

ਢਿੱਡ ‘ਚ ਚਿੱਪਕਿਆ ਪਿਆ ਮਲ ਬਾਹਰ ਕੱਢਣ ਦਾ ਆਸਾਨ ਤਰੀਕਾ

htvteam

Leave a Comment