ਇਹ ਤਸਵੀਰਾਂ ਜਲੰਧਰ ਸ਼ਹਿਰ ਦੀਆਂ ਨੇ ਜਿੱਥੇ ਸਮੂਹ ਕਿਸਾਨਾਂ ਵੱਲੋਂ ਇਕੱਤਰ ਹੋਕੇ ਜਲੰਧਰ ਤੇ ਲੁਧਿਆਣਾ ਹਾਈਵੇ ਜਾਮ ਕੀਤਾ ਗਿਆ ਦੱਸ ਦੀਏ ਕੀ ਕਾਫੀ ਲੰਮੇ ਸਮੇਂ ਤੋਂ ਲਗਾਤਾਰ ਕਿਸਾਨ ਆਪਣੀਆਂ ਮੰਗਾ ਨੂੰ ਸੜਕਾਂ ਤੇ ਧਰਨੇ ਦਿੰਦੇ ਰਹਿੰਦੇ ਹਨ ਏਸ ਤਰ੍ਹਾਂ ਅੱਜ ਦਿਨ ਮੰਗਲਵਾਰ ਨੂੰ ਕਿਸਾਨਾ ਨੇ ਚੱਕਾ ਜਾਮ ਕੀਤਾ ਹੈ ਉਥੇ ਹੀ ਪੰਜਾਬ ਸਰਕਾਰ ਖਿਲਾਫ ਜੰਮਕੇ ਨਾਅਰੇਬਾਜੀ ਵੀ ਕੀਤੀ ਗਈ ,ਇਸ ਮੌਕੇ ਕਿਸਾਨ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੀ ਸਰਕਾਰ ਦੀ ਨਾਲਇਕੀ ਕਾਰਨ ਕਿਸਾਨਾ ਗੰਨੈਂ ਨੂੰ ਸੜਕਾਂ ਤੇ ਲਿਉਣਾ ਪੈ ਰਿਹਾ,,,,,,
ਇਸ ਮੌਕੇ ਕਿਸਾਨਾ ਨੇ ਕਿਹਾ ਸੀ ਕੀ ਅਸੀ ਹਾਈਵੇ ਦੀ ਇਕ ਸਾਇਡ ਜਾਮ ਕਰਾਂਗੇ ਜੇਕਰ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਤਾਂ ਪੂਰੇ ਹਾਈਵੇ ਦਾ ਚੱਕਾ ਜਾਮ ਕਰ ਦੇਣਾ ਹੈ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..