Htv Punjabi
Punjab Video

ਆਹ ਜਿਲ੍ਹੇ ਦੇ ਪਿੰਡ ਮੁੰਡਿਆਂ ਨੇ ਬਣਾ ਦਿੱਤਾ ਸਾਉਥ ਫ਼ਿਲਮਾਂ

ਜੇਕਰ ਕੋਈ ਤੁਹਾਡਾ ਦੋਸਤ ਤੁਹਾਨੂੰ ਘਰ ਤੋਂ ਬਾਹਰ ਗੱਲਬਾਤ ਕਰਨ ਲਈ ਬੁਲਾਵੇ ਤਾਂ ਧਿਆਨ ਨਾਲ ਜਾਓ ਕਿਉਕੀ ਕੁਝ ਪਤਾ ਨਹੀਂ ਦੋਸਤ ਦੇ ਰੂਪ ਚ ਦੁਸ਼ਮਣ ਹੋਵੇ ਜੀ ਹਾਂ ਅਜਿਹਾ ਹੀ ਇਕ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਇਹ ਤਸਵੀਰਾਂ ਮੋਗਾ ਦੇ ਪਿੰਡ ਸਿੰਘਾਵਾਲਾ ਦੀਆਂ ਨੇ ਜਿੱਥੇ ਬੀਤੇ ਕੱਲ੍ਹ ਸ਼ਾਮੀ ਪੰਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਕ ਢਾਬੇ ਠਾਹ -ਠਾਹ ਕਰਕੇ ਗੋਲੀਆਂ ਚੱਲਣ ਦੀ ਅਵਾਜ਼ ਸੁਣਾਈ ਦਿੱਤੀ ,ਪੁਰਾਣੀ ਰੰਜ਼ਿਸ਼ ਦੇ ਚੱਲਦੇ ਹੋਏ ਇਕ ਗੁੱਟ ਵੱਲੋਂ ਦੂਜੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਸ਼ਨ ਮੁਤਾਬਿਕ ਦੱਸਿਆ ਜਾ ਰਿਹਾ ਕੀ ਇਹ ਗੋਲੀਆਂ ਹਰਮਨ ਅਤੇ ਉਸਦੇ ਸਾਥੀਆਂ ਵੱਲੋਂ ਸ਼ਨੀ ਤੇ ਚੱਲਾਈਆਂ ਗਈਆਂ ਨੇ ਜਿਸਤੋਂ ਜ਼ਖਮੀ ਹੋਏ ਨੌਜਵਾਨ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਅਤੇ ਬਾਅਦ ਵਿੱਚ ਫਰੀਦਕੋਟ ਰੈਫਰ ਕਰ ਦਿੱਤਾ,,,,,,

ਉੱਧਰ ਮੌਕੇ ਤੇ ਪਹੁੰਚ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ,,,,,,ਪੁਲਿਸ ਦਾ ਕਹਿਣਾ ਐ ਕੀ ਨੌਜਵਾਨ ਦੇ ਗੋਲੀ ਦਾ ਸ਼ਰਲੇ ਵੱਜੇ ਹਨ ਅਤੇ ਉਸਦਾ ਇਲਾਜ਼ ਚੱਲ ਰਿਹਾ ਪੁਲਿਸ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਐ ਦੋਸ਼ੀਆਂ ਦੇ ਖਿਲਾਫ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਾਜਪਾ ਲੀਡਰਾਂ ‘ਤੇ ਹਾਵੀ ਹੋਇਆ ਸ਼ਨੀ ਗ੍ਰਹਿ? ਹੁਣ ਏਸ ਇਲਾਕੇ ‘ਚ ਭਾਜਪਾ ਦੇ ਲੀਡਰ ਸੋਚ ਸਮਝਕੇ ਜਾਣ

htvteam

ਤੁਹਾਡੇ ਘਰ ਚ ਐਵੇਂ ਵੀ ਹੋ ਸਕਦਾ,ਧਿਆਨ ਰੱਖਿਆ ਕਰੋ ਭਾਈ

htvteam

ਚਿੱਟਾ ਵੇਚਣ ਤੋਂ ਇਨਕਾਰ ਕਰਨ ‘ਤੇ ਔਰਤ ਨੂੰ ਨੰਗਾ ਕਰ ਘਰੋਂ ਕੱਢਿਆ; ਦੇਖੋ ਵੀਡੀਓ

htvteam

Leave a Comment