Htv Punjabi
Punjab Video

ਦੇਖੋ ਸ਼੍ਰੀ ਦਰਬਾਰ ਸਾਹਿਬ ਵਿਖੇ ਮੁੰਡਾ ਕੀ ਕਰਦਾ ਫੜ੍ਹਿਆ ਗਿਆ ?

ਸੱਚ ਹੀ ਕਿਹਾ ਕਲਯੁਗ ਦਾ ਜਮਾਨਾ ਕਿਉਂਕਿ ਹੁਣ ਤਾਂ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ,, ਇੱਥੇ ਵੀ ਘਟੀਆ ਲੋਕਾਂ ਵੱਲੋਂ ਘਟੀਆ ਹਰਕਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ,, ਬੀਤੇ ਦਿਨ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਤੋਂ ਅਰਦਾਸ ਦੀ ਰਕਮ ਇਕੱਠੀ ਕਰਨ ਲਈ ਕਾਊਂਟਰ ਤੋਂ 1 ਲੱਖ ਰੁਪਏ ਚੋਰੀ ਕਰ ਲਏ ਸੀ,, ਜਿਸ ਤੋਂ ਬਾਅਦ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਤਾਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਇਸ ਮਾਮਲੇ ਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਚੋਰੀ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਏ, ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਜਿਸ ਦੀ ਜਾਣਕਾਰੀ ਪੁਲਿਸ ਕਮਿਸ਼ਨਰ ਦੇ ਵੱਲੋਂ ਸਾਂਝੇ ਕੀਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਦਿੱਲੀ ਦੀ ਜਹਾਂਗੀਰਪੂਰੀ ਤੋਂ ਇਹਨਾਂ ਨੂੰ ਕਾਬੂ ਕੀਤਾ,,,,,,,

ਦੇਖਿਆ ਜਾਵੇ ਤਾਂ ਹੁਣ ਚੋਰੀ ਦੀਆਂ ਵਾਰਦਾਤਾਂ ਇਸ ਕਦਰ ਵੱਧ ਚੁੱਕੀਆਂ ਨੇ ਕਿ ਹੁਣ ਧਾਰਮਿਕ ਸਥਾਨਾਂ ਤੋਂ ਵੀ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ,,,,,,,,ਵੀਡੀਓ ਦੇਖਣ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਲਾੜੀ ਦੇ ਹੱਥਾਂ ਤੋਂ ਉਤਰੀ ਨਹੀਂ ਸੀ ਮਹਿੰਦੀ ਹੋ ਗਿਆ ਕਾਰਾ

htvteam

ਖਾਕੀ-ਵਰਦੀ ਵਾਲੇ ਨੇ ਦੇਖੋ ਕੁ-ੜੀ ਨਾਲ ਕੀ ਕ-ਰ ਦਿੱਤਾ

htvteam

ਹੁਣ ਬਾਹਰ ਭੇਜਣ ਦੇ ਨਾਂ ‘ਤੇ ਕਿਸੇ ਨਾਲ ਨਹੀਂ ਹੋਏਗਾ ਧੋਖਾ, ਸਰਦਾਰ ਬੰਦਾ ਖੋਲ੍ਹ ਗਿਆ ਕੱਲੀ-ਕੱਲੀ ਗੱਲ

htvteam

Leave a Comment