Htv Punjabi
Punjab Video

ਦੇਖਲੋ ਪੰਜਾਬ ਦਾ ਹਾਲ

ਰੇਲਵੇ ਟਰੈਕ ਦੇ ਪੁੱਲ ਦੇ ਨੀਚੇ ਮੁੰਡੇ ਕਰ ਰਹੇ ਸੀ ਪੁੱਠਾ ਕੰਮ ਰਾਹ ਜਾਂਦੇ ਨੌਜਵਾਨ ਨੇ ਬਣਾ ਲਈ ਵੀਡੀਓ ਤੇ ਸੱਦ ਲਈ ਪੁਲਿਸ,,, ਜਦੋਂ ਪੁਲਿਸ ਪਹੁੰਚੀ ਤਾਂ ਉਥੇ ਦਾ ਸੀਨ ਦੇਖ ਦੰਗ ਰਹਿ ਗਈ,,,,,,,,

ਪੰਜਾਬ ਦੇ ਵਿੱਚ ਨਸ਼ਾ ਕਿਸ ਕਦਰ ਆਪਣੇ ਪੈਰ ਪਸਾਰ ਚੁੱਕਿਆ ਹੈ ਉਸ ਦੀ ਇੱਕ ਮੂੰਹ ਬੋਲ ਦੀ ਤਸਵੀਰ ਸੰਗਰੂਰ ਤੋਂ ਸਾਹਮਣੇ ਆਈ ਹੈ ਜਿੱਥੇ ਸੰਗਰੂਰ ਦੇ ਉੱਪਲੀ ਭਰੂਰ ਰੇਲਵੇ ਟਰੈਕ ਦੇ ਉੱਪਰ ਅਤੇ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਰੇਲਵੇ ਓਵਰ ਬ੍ਰਿਜ ਦੇ ਥੱਲੇ ਕੁਝ ਮੁੰਡੇ ਨਸ਼ੇ ਦੇ ਟੀਕੇ ਲਾਉਂਦੇ ਦੇਖ ਗਏ ਨੇ ਜਿਸ ਦਾ ਵੀਡੀਓ ਇੱਕ ਸਖਸ ਵੱਲੋਂ ਬਣਾਇਆ ਗਿਆ ਜੋ ਕਿ ਰਸਤੇ ਚੋਂ ਲੰਘ ਰਿਹਾ ਸੀ ਜਿਸ ਦੇ ਵਿੱਚ ਦੋ ਮੁੰਡੇ ਨਸ਼ੇ ਦਾ ਟੀਕਾ ਭਰ ਕੇ ਆਪਣੀਆਂ ਬਾਹਾਂ ਦੇ ਵਿੱਚ ਡੌਲਿਆਂ ਦੇ ਵਿੱਚ ਲਾ ਰਹੇ ਨੇ,,,,,,,

ਨੌਜਵਾਨ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਪੁਲਿਸ ਟੀਮ ਮੌਕੇ ਤੇ ਪਹੁੰਚੀ ਜਦ ਜਾ ਕੇ ਦੇਖਿਆ ਤਾਂ ਰੇਲਵੇ ਟਰੈਕ ਦੇ ਨਜ਼ਦੀਕ ਪਹਿਲਾ ਨਸ਼ੇ ਦੇ ਤੌਰ ਦੇ ਉੱਪਰ ਯੂਜ ਕੀਤੀਆਂ ਹੋਈਆਂ ਸਰਿੰਜਾਂ ਪਾਈਆਂ ਗਈਆਂ ਜਿਸ ਤੋਂ ਪਤਾ ਚੱਲਦਾ ਹੈ ਕਿ ਇਸ ਜਗ੍ਹਾ ਦੇ ਉੱਪਰ ਆ ਕੇ ਨਸੇੜੀ ਨਸ਼ੇ ਦੇ ਟੀਕੇ ਲਾਉਂਦੇ ਨੇ ਕਿਉਂਕਿ ਇਹ ਜਗਹਾ ਸੁਨਸਾਨ ਹੈ ਸ਼ਹਿਰ ਅਤੇ ਪਿੰਡਾਂ ਤੋਂ ਥੋੜੀ ਦੂਰ ਹੈ,,,,,,

ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਵੀ ਕਹਿਣਾ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਅਸੀਂ ਜਗ੍ਹਾ ਦੇ ਉੱਪਰ ਗਸਤ ਵਧਾਈ ਹ ਪਰ ਇਹ ਜਗ੍ਹਾ ਦੇ ਉੱਪਰੋਂ ਸਾਨੂੰ ਨਸ਼ੇ ਦੇ ਵਿੱਚ ਯੂਜ ਹੋਣ ਵਾਲੀਆਂ ਸਰਿੰਜਾਂ ਮਿਲੀਆਂ ਨੇ ਅਸੀਂ ਹੁਣ ਇੱਥੇ ਪਹਿਰਾ ਦੇਵਾਂਗੇ ਅਗਰ ਕੋਈ ਇੱਥੇ ਨਸ਼ਾ ਵੇਚਦਾ ਕਰਦਾ ਪਾਇਆ ਗਿਆ ਤਾਂ ਕਾਨੂੰਨ ਦੇ ਹਿਸਾਬ ਦੇ ਨਾਲ ਕਾਰਵਾਈ ਕਰੀ ਜਾਏਗੀ।

ਪਰ ਹੁਣ ਵੱਡੇ ਸਵਾਲ ਇਹ ਖੜੇ ਹੁੰਦੇ ਨੇ ਕਿ ਪੰਜਾਬ ਦੇ ਵਿੱਚ ਕਿਸ ਕਦਰ ਨਸਾ ਵਧ ਚੁੱਕਿਆ ਕਿ ਹੁਣ ਹਰ ਥਾਵਾਂ ਤੋਂ ਨਸੇ ਦੇ ਟੀਕੇ ਲਾਉਣ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਟੀਕਾ ਲਾ ਕੇ ਨਸ਼ਾ ਕਰਨਾ ਇੱਕ ਸਭ ਤੋਂ ਖਤਰਨਾਕ ਜਿਹੜਾ ਨਸ਼ਾ ਜਿਸਦੇ ਚਲਦੇ ਕਈ ਨੌਜਵਾਨਾਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਚੁੱਕੀ ਹੈ। ਜਰੂਰਤ ਹੈ ਅਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦੀ ਜੋ ਇਹਨਾਂ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਦੇ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿਤੇ ਲਿੰਕ ‘ਤੇ ਕਲਿੱਕ ਕਰੋ…………

Related posts

ਹੁਣੇ-ਹੁਣੇ ਏਸ ਪਿੰਡ ਤੋਂ ਆਈ ਬਹੁਤ ਮਾੜੀ ਖਬਰ, ਸੜਕ ‘ਤੇ ਜਾਂਦੇ 3 ਭੈਣ-ਭਰਾਂਵਾਂ ਦਾ ਲੁਟੇਰਿਆਂ ਨੇ ਕੀਤਾ ਕਤਲ, ਪੁਲਿਸ ਨੇ ਭੱਜਕੇ ਬਚਾਈ ਜਾਨ, ਦੇਖੋ ਮੌਕੇ ਦੀਆਂ LIVE ਤਸਵੀਰਾਂ,

Htv Punjabi

ਕਿਸਾਨਾਂ ਲਈ ਆਈ ਮਾੜੀ ਖ਼ਬਰ, ਖੜ੍ਹੀ ਕਣਕ ਚ ਆਇਆ ਹੜ੍ਹ ?

htvteam

ਮਾਂ ਦੇ ਸਾਹਮਣੇ ਤੜਫ਼ ਤੜਫ਼ ਗੱਭਰੂ ਪੁੱਤ ਨੇ ਦਿੱਤੀ ਜਾਨ

htvteam

Leave a Comment