Htv Punjabi
Punjab Video

ਤੜਕੇ ਤੜਕੇ ਰਾਜੋਆਣਾ ਨੂੰ ਲੈ ਕੇ ਆਈ ਵੱਡੀ ਖਬਰ !

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਨੇ ਬਲਵੰਤ ਸਿੰਘ ਰਾਜੋਆਣਾ ਨੂੰ ਭੁੱਖਣ ਤਾਲ ਖਤਮ ਕਰਨ ਦੀ ਅਪੀਲ ਕੀਤੀ ਇਸ ਦੇ ਨਾਲ ਹੀ ਸਰਕਾਰਾਂ ਨੂੰ ਖੂਬ ਨਿਸ਼ਾਨੇ ਤੇ ਲਿਆ ਉਹਨਾਂ ਕਿਹਾ ਕਿ ਸਰਕਾਰਾਂ ਦੀ ਪੋਲਸੀ ਆ ਬੰਦੀ ਸਿੰਘਾਂ ਨੂੰ ਰਿਹਾ ਨਾ ਕਰਨਾ,, ਉਹਨਾਂ ਕਿਹਾ ਕੀ ਰਾਜੋਆਣਾ ਦੀ ਇਹੋ ਮੰਗ ਹੈ ਕਿ ਜਾਂ ਉਨ੍ਹਾਂ ਨੂੰ ਫਾਂਸੀ ਦਿੱਤੀ ਜਾਵੇ ਜਾਂ ਫਾਂਸੀ ਨੂੰ ਉਮਰ ਕੈਦ ਚ ਤਬਦੀਲ ਕਰਨ ਸਬੰਧੀ ਅਪੀਲ ਵਾਪਿਸ ਹੋਵੇ, ਊਨਾ ਕਿਹਾ ਕਿ ਭਾਈ ਰਾਜੋਆਣਾ ਦੀ ਪੰਥ ਨੂੰ ਵੱਡੀ ਦੇਣ ਹੈ , ਉਨ੍ਹਾਂ ਸਮੂਹ ਸਿਆਸੀ ਤੇ ਪੰਥਕ ਧਿਰਾਂ ਨੂੰ ਇਸ ਮੁੱਦੇ ਤੇ ਇੱਕਠੇ ਹੋ ਕੇ ਯਤਨ ਕਰਨ ਦੀ ਅਪੀਲ ਕੀਤੀ।

ਦੱਸ ਦਈਏ ਕਿ ਰਾਜੋਆਣੇ ਦੀ ਮੰਗ ਨੂੰ ਲੈ ਕੇ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਜਿੱਥੇ ਪੰਜ ਮੈਂਬਰੀ ਕਮੇਟੀ ਬਣਾਈ ਗਈ ਆ ਉੱਥੇ ਹੀ ਸਿਆਸਤ ਵੀ ਖੂਬ ਗਰਮਾਈ ਹੋਈ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਜਵਾਨ ਫ਼ੌਜਣ ‘ਤੇ ਸਹੁਰਾ ਰੱਖਦਾ ਸੀ ਗੰਦੀ ਅੱਖ; ਕਰ ਗਿਆ ਪੁੱਠਾ ਕੰਮ

htvteam

ਨਿਹੰਗਾਂ ਦੇ ਬਾਣੇ ‘ਚ ਘਰ ‘ਚ ਵੜ੍ਹੇ ਅਣਜਾਣ ਬੰਦੇ ਫਿਰ ਤਾਜਾ ਤੇ ਜਵਾਨ ਬੱਕਰੇ ਨੂੰ ਦੇਖ ਮੁੰਹ ‘ਚ ਅਇਆ ਪਾਣੀ

htvteam

ਸੁੰਨਸਾਨ ਥਾਂ ‘ਤੇ ਜਨਾਨੀ ਜਵਾਨ ਮੁੰਡੇ ਨਾਲ ਕਰ ਰਹੀ ਸੀ ਗਲਤ ਕੰਮ

htvteam

Leave a Comment