Htv Punjabi
Punjab Video

ਆਹ ਬੰਦੇ ਲੋਕਾਂ ਦੇ ਘਰਾਂ ਵੜ੍ਹਕੇ ਕਰਦੇ ਸੀ ਅਜਿਹੇ ਕੰਮ, ਫਿਰ ਪੁਲਿਸ ਨੇ ਕੀਤਾ ਅਜਿਹਾ ਹਾਲ

ਪੁਲਿਸ ਦੀ ਗ੍ਰਿਫਤ ਚ ਖੜ੍ਹੇ ਇਨ੍ਹਾਂ ਮੁਲਜ਼ਮਾਂ ਦੇ ਕਾਰਨਾਮੇ ਸੁਣ ਤੁਸੀ ਦੰਗ ਰਹਿ ਜਾਵੋਂਗੇ ਅਸਲ ਬੀਤੇ ਸਾਲ ਨਵੰਬਰ 2022 ਚ ਇਨ੍ਹਾਂ ਮੁਲਜ਼ਮਾਂ ਪੁਲਿਸ ਦੀ ਵਰਦੀ ਪਾਕੇ ਇਕ ਅਜਿਹੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ ਕੀ ਜਿਸਨੇ ਪੂਰੇ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ ਪਾ ਦਿੱਤੀਆਂ ਸਨ ਜਿਸਤੋਂ ਬਾਅਦ ਬਠਿੰਡਾ ਦੀ ਪੁਲਿਸ ਨੇ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਆਖਿਰ ਇਹ ਸ਼ਾਤਿਰ ਮੁਲਜ਼ਮਾਂ ਨੂੰ ਬਠਿੰਡਾ ਪੁਲਿਸ ਕਾਬੂ ਕਰਨ ਚ ਕਾਮਯਾਬ ਹੋਈ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਖੁਲਾਸੇ ਕੀਤੇ ਉਹ ਸੁਣਨਾ ਤੁਹਾਡੇ ਲਈ ਬੇਹੱਦ ਜ਼ਰੂਰੀ ਐ,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਮੁਲਜ਼ਮਾਂ ਦੀ ਪਛਾਣ ਸੰਦੀਪ ਸਿੰਘ ਅਤੇ ਸਾਹਬ ਸਿੰਘ ਵਜੋਂ ਹੋਈ ਇਹ ਦੋਨੈ ਪੁਲਿਸ ਚੋਂ ਸਸਪੈਂਡ ਹੋਏ ਮੁਲਾਜ਼ਮ ਨੇ ਜਿਨ੍ਹਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਇਨ੍ਹਾਂ ਤੋਂ ਹੋਰ ਵੀ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਹਰਾ ਸ਼ਰਬੱਤ 1 ਘੰਟੇ ‘ਚ ਪੇਟ ਦੀ ਗਰਮੀ, ਵਾਰ-ਵਾਰ ਪਿਆਸ ,ਖੁਸ਼ਕੀ ਤੇ ਲੀਵਰ ਨੂੰ ਕਰੇਗਾ ਸ਼ਾਂਤ

htvteam

ਆਹ ਦੇਖੋ ਰੋਡ ਤੇ ਕੀ ਹੋ ਗਿਆ

htvteam

ਮੁੰਡੇ ਸਾਰੀ ਰਾਤ ਲੈਂਦੇ ਰਹੇ ਸੁਹਾਗਰਾਤ ਦੇ ਹਸੀਨ ਸੁਫ਼ਨੇ; ਵਿਚੋਲਾ ਕਰ ਗਿਆ ਪੁੱਠਾ ਕਾਂਡ

htvteam

Leave a Comment