Htv Punjabi
Punjab Video

ਦਿੱਲੀ ਦੀ ਕੁ ੜੀ ਦਾ ਪੰਜਾਬੀ ਮੁੰ ਡੇ ‘ਤੇ ਆਗਿਆ ਦਿਲ

ਤਸਵੀਰਾਂ ਦੇ ਵਿੱਚ ਦਿਖਾਈ ਦਿੰਦੀ ਕੁੜੀ ਦਿੱਲੀ ਦੀ ਰਹਿਣ ਵਾਲੀ ਨਿਧੀ ਐ ਜਿਸਦਾ ਜਲੰਧਰ ਦੇ ਰਹਿਣ ਵਾਲੇ ਇਕ ਪੰਜਾਬੀ ਮੁੰਡੇ ‘ਤੇ ਦਿੱਲ ਆ ਗਿਆ ਕੁੜੀ ਦਾ ਵੱਧ ਦਾ ਪਿਆਰ ਦੇਖ ਮੁੰਡੇ ਨੇ ਵੀ ਆਪਣਾ ਬਿੱਲ ਵਧਾਉਣਾ ਸ਼ੁਰੂ ਕਰ ਦਿੱਤਾ ਜਿਸਦੇ ਚੱਲਦਿਆ ਕੁੜੀ ਦਿੱਲੀ ਤੋਂ ਚੱਲਕੇ ਜਲੰਧਰ ਪਹੁੰਚੀ ਐ ਮੁੰਡੇ ਦੇ ਘਰ ਅੱਗੇ ਫਿਰ ਜੋ ਕਹਾਣੀ ਦਾ ਟਵਿਸਟ ਆਇਆ ਉਹ ਸੁਣੋ ਕੁੜੀ ਦੇ ਜ਼ੁਬਾਨੀ,,,,,,,,

ਇਸ ਮੌਕੇ ਨਿਧੀ ਮੀਡੀਆ ਨਾਲ ਇਕ ਵੀਡੀਆ ਸਾਂਝੀ ਕੀਤੀ ਐ ਜਿਸ ਵਿੱਚ ਮੁੰਡੇ ਵੱਲੋਂ ਉਸਦੇ ਨਾਲ ਧੱਕਾ ਮੁੱਕੀ ਕੀਤੀ ਕਰਦਾ ਨਜ਼ਰ ਆਇਆ ਪਹਿਲਾਂ ਦੇਖੋ ਇਹ ਵੀਡੀਓ ਫਿਰ ਸੁਣਾਵਾਗੇਂ ਇਸ ਮਾਮਲੇ ਚ ਪੁਲਿਸ ਦਾ ਕੀ ਕਹਿਣਾ ਐ,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਖੈਰ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਇਸ ਮਾਮਲੇ ਚ ਕੀ ਐਕਸ਼ਨ ਲੈਂਦੀ ਐ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਇਮਰਾਨ ਖਾਨ ਨੂੰ ਵੱਡਾ ਭਰਾ ਕਹਿਣ ਤੇ ਬੀਜੇਪੀ ਅਤੇ ‘ਆਪ’ ਨੇ ਕੀਤੀ ਸਿੱਧੂ ਦੀ ਆਲੋਚਨਾ

htvteam

ASI ਤੇ ਪੰਚਾਇਤ ਮੈਂਬਰ ਨੀ ਬਣਾਈ ਪੱਕੀ ਜੋੜੀ, ਪੁੱਠੇ ਸਿੱਧੇ ਕੰਮ ਕਰਦੇ ਫੜ੍ਹੇ

htvteam

ਕਲਰਕ ਨੂੰ 16 ਮਹੀਨੇ ਤੋਂ ਨਹੀਂ ਮਿਲੀ ਤਨਖਾਹ, ਗੁੱਸੇ ਵਿੱਚ ਕਰ ਬੈਠਾ ਇਹ ਕੰਮ

Htv Punjabi

Leave a Comment