Htv Punjabi
Punjab Video

ਮਾਂ ਨੇ ਕੈਮਰੇ ਮੂਹਰੇ ਆਕੇ ਸੁਣਾਈ ਹੱਡ ਬੀਤੀ, ਸੁਣਕੇ ਮਨ ਪਸੀਜ ਜਾਵੇਗਾ

ਜ਼ੀਰਕਪੁਰ ਪੁਲਿਸ ਨੇ ਗੈਂਗਸਟਰ ਤਰਨਜੀਤ ਸਿੰਘ ਉਰਫ ਜੱਸਾ ਹੈਬੋਵਾਲੀਆ ਦਾ ਐਨਕਾਊਂਟਰ ਕਰ ਦਿੱਤਾ। ਦੱਸ ਦਈਏ ਕਿ ਮੁਲਜ਼ਮ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਕਾਰਨ ਪੁਲਿਸ ਨੇ ਉਸ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ।ਜ਼ੀਰਕਪੁਰ ਪੁਲਿਸ ਨੇ ਗੈਂਗਸਟਰ ਤਰਨਜੀਤ ਸਿੰਘ ਉਰਫ ਜੱਸਾ ਹੈਬੋਵਾਲੀਆ ਦਾ ਐਨਕਾਊਂਟਰ ਕਰ ਦਿੱਤਾ। ਦੱਸ ਦਈਏ ਕਿ ਮੁਲਜ਼ਮ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਕਾਰਨ ਪੁਲਿਸ ਨੇ ਉਸ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ।ਜੱਸੇ ਦੀ ਮਾਤਾ ਨੇ ਮੀਡੀਆ ਨੂੰ ਦੱਸਿਆ ਕਿ ਜੱਸਾ ਪੜਾਈ ਵਿੱਚ ਕਾਫੀ ਹੁਸ਼ਿਆਰ ਸੀ 2017 ਵਿੱਚ ਉਹ ਸਾਈਪ੍ਰਸ ਪੜ੍ਹਾਈ ਕਰਨ ਲਈ ਚਲਾ ਗਿਆ ਸੀ ਅਤੇ ਇੱਕ ਸਾਲ ਬਾਅਦ ਵਾਪਸ ਪਿੰਡ ਵਾਪਸ ਆ ਗਿਆ। ਉਸਨੇ ਦੱਸਿਆ ਕਿ ਛੋਟੀਆਂ ਛੋਟੀਆਂ ਪਿੰਡ ਪੱਧਰ ਦੀਆਂ ਲੜਾਈਆਂ ਤੋਂ ਬਾਅਦ ਉਹ ਇਸ ਗਲਤ ਰਾਸਤੇ ਉੱਤੇ ਚਲਾ ਗਿਆ ਅਤੇ ਵਾਪਸ ਪਿੰਡ ਨਹੀਂ ਆਇਆ।

ਏਜੀਟੀਐਫ ਦੇ ਏਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਨਵਾਂਸ਼ਹਿਰ ਦਾ ਰਹਿਣ ਵਾਲਾ ਜੱਸਾ ਗੈਂਗਸਟਰਾਂ ਹਰਵਿੰਦਰ ਰਿੰਦਾ ਅਤੇ ਸੋਨੂੰ ਖੱਤਰੀ ਦਾ ਨਜ਼ਦੀਕੀ ਹੈ। ਸੰਦੀਪ ਗੋਇਲ ਨੇ ਦੱਸਿਆ ਕਿ ਇਸ ਨੇ ਜੁਲਾਈ ‘ਚ ਇਕ ਵਿਅਕਤੀ ‘ਤੇ ਹਮਲਾ ਕੀਤਾ ਸੀ। ਇੱਕ ਵਿਅਕਤੀ ਨੂੰ ਸ਼ੱਕ ਸੀ ਕਿ ਦੂਜੇ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹਨ। ਉਸ ਨੇ ਸੋਨੂੰ ਖੱਤਰੀ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਸੋਨੂੰ ਖੱਤਰੀ ਦੇ ਕਹਿਣ ‘ਤੇ ਜੱਸਾ ਹੈਪੋਵਾਲ ਨੇ ਉਕਤ ਵਿਅਕਤੀ ‘ਤੇ ਹਮਲਾ ਕਰ ਦਿੱਤਾ। ਇਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ। ਉਸ ਨੇ ਅਕਤੂਬਰ ਵਿੱਚ 3 ਦਿਨਾਂ ਵਿੱਚ 3 ਕਤਲ ਕੀਤੇ। ਉਸ ਨੂੰ ਨਵੰਬਰ ਵਿਚ ਗ੍ਰਿਫਤਾਰ ਕੀਤਾ ਗਿਆ ਸੀ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਦੁਕਾਨ ‘ਚ ਮੁੰਡੇ ਗਾਹਕ ਨਾਲ ਕੁੜੀ ਨੇ ਕੀਤੀ ਆਹ ਹਰਕਤ, ਫਿਰ ਪਾੜੇ ਕੱਪੜੇ

htvteam

ਬੰਦਿਆਂ ਨੂੰ ਛੱਡ ਹੁਣ ਪੰਛੀਆਂ ਨਾਲ ਲੋਕ ਕਰਨ ਲੱਗੇ ਗਲਤ ਕੰਮ, ਝਾੜੀਆਂ ਚੋਣ ਟੈਂ-ਟੈਂ ਦੀ ਆਵਾਜ਼ ਨੇ ਫਸਾ ਦਿੱਤੇ ਗੰਦੇ ਬੰਦੇ, ਬੇਸ਼ਰਮੀ ਵਾਲਾ ਕੰਮ ਕਰਦੇ ਪਿਓ ਪੁੱਤ ਕਾਬੂ  

Htv Punjabi

ਨਿਹੰਗ ਸਿੰਘਾਂ ਨੂੰ ਨੌਜਵਾਨ ‘ਤੇ ਕਿਓਂ ਆਇਆ ਸੀ ਗੁੱਸਾ ? ਨਵੀਂ ਵੀਡੀਓ ਹੋਈ ਵਾਇਰਲ

htvteam

Leave a Comment