Htv Punjabi
Punjab Video

ਰਾਹ ‘ਚ ਜਾਂਦੇ ਸਮੇਂ ਹੁਣ ਤੁਸੀ ਵੀ ਰੱਖੋ ਧਿਆਨ ਕਿਤੇ ਤੁਹਾਡੇ ਨਾਲ ਅਜਿਹਾ ਕੁਝ ਨਾ ਹੋ ਜਾਵੇ

ਹੁਣੇ ਹੁਣੇ ਜੋ ਏਥੇ ਹੋਇਆ ਉਹ ਸੀਨ ਕੈਮਰੇ ਵਿੱਚ ਤਾਂ ਕੈਦ ਨਹੀਂ ਹੋ ਸਕਿਆ ਪਰ ਜਿਹੜੇ ਲੋਕਾਂ ਨੇ ਵੀ ਦੇਖਿਆ ਉਹ ਸਾਰੇ ਲੋਕ ਸਹਿਮ ਉੱਡੇ ਨੇ ਜਿਸਤੋਂ ਬਾਅਦ ਲੋਕ ਏਸ ਥਾਂ ਇਕੱਠੇ ਹੋਣਾ ਸ਼ੁਰੂ ਹੋ ਗਏ,ਮਾਮਲੇ ਨੂੰ ਪੂਰਾ ਜਾਨਣ ਤੋਂ ਪਹਿਲਾਂ ਤੁਹਾਨੂੰ ਵੀ ਦੱਸਣਾ ਜ਼ਰੂਰੀ ਕਿ ਜੇਕਰ ਤੁਸੀ ਘਰ ਤੋਂ ਇਕੱਲੇ ਕਿਸੇ ਕੰਮ ਕਾਰ ਜਾ ਰਹੇ ਹੋਂ ਤਾਂ ਹੁਣ ਧਿਆਨ ਰੱਖਿਓ ਕਿਉਕੀ ਹੁਣ ਪੰਜਾਬ ਦਾ ਮਾਹੋਲ ਪਹਿਲਾਂ ਠੀਕ ਨਹੀਂ ਰਿਹਾ ,ਕੁਝ ਪਤਾ ਨਹੀਂ ਲੱਗਣਾ ਕਦੋਂ ਤੁਹਾਨੂੰ ਰਾਹ ਜਾਂਦਿਆਂ ਨੂੰ ਲੁਟੇਰੇ ਨਿਸ਼ਾਨਾ ਬਣਾ ਲੈਣ ਜਿਵੇਂ ਇਸ ਬੰਦੇ ਨੂੰ ਬਣਾਇਆ ਹੁਣ ਪੂਰਾ ਮਾਮਲਾ ਸੁਣੋਂ ਰਾਹਗੀਰ ਦੇ ਜ਼ੁਬਾਨੀ ਕਿਵੇਂ ਲੁਟੇਰਿਆਂ ਉਸਨੂੰ ਮਿੰਟਾਂ ਚ ਕੰਗਾਲ ਕਰ ਦਿੱਤਾ ,,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਆਸ ਪਾਸ ਦੇ ਕੈਮਰੇ ਖੰਗਾਲਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ,ਦੱਸ ਦੀਏ ਕੀ ਇਹ ਜਲੰਧਰ ਚ ਕੋਈ ਪਹਿਲਾਂ ਮਾਮਲਾ ਨਹੀਂ ਬਲਕਿ ਹਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਨੂੰ ਠੱਲ ਪਾਉਣ ਲਈ ਪੁਲਿਸ ਵੀ ਨਾਕਾਮ ਸਾਬਿਤ ਹੋ ਰਹੀ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਦੋਖੋ ਆਈਲੈਟਸ ਸੈਂਟਰ ‘ਚ ਕੀ ਚੱਲ ਰਿਹਾ

htvteam

AAP ਨੇ ਬੀਜੇਪੀ ਨੂੰ ਪਵਾਈਆਂ ਭਾਜੜਾਂ

htvteam

ਜੇਕਰ ਕਦੇ ਰਾਤ ਨੂੰ ਪਿੱਤੇ ਦੀ ਪੱਥਰੀ ਦਾ ਹੋਵੇ ਦਰਦ ਆਹ ਨੁਸਕਾ ਕਰੇ ਦਰਦ ਦਾ ਅੰਤ ਤੁਰੰਤ

htvteam

Leave a Comment