Htv Punjabi
Punjab Video

ਚੋਣਾਂ ਤੋਂ ਪਹਿਲਾਂ ਬਾਦਲ ਨੇ ਕਿਉਂ ਮੰਗੀ ਮੁਆਫੀ ?

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਸਥਾਪਨਾ ਦਿਵਸ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇੱਕ ਸਮਾਗਮ ਦੇ ਵਿੱਚ ਆਪਣੀ ਸਰਕਾਰ ਸਮੇਂ 2015 ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੇ ਵਿੱਚ ਆਪਣੀ ਸਰਕਾਰ ਦੀ ਗਲਤੀ ਨੂੰ ਮੰਨਿਆ ਅਤੇ ਨਾਲ ਹੀ ਕੁਝ ਪੰਜਾਬ ਦੇ ਲੋਕਾਂ ਤੋਂ ਵੀ ਮਾਫੀ ਮੰਗੀ ਗਈ,, ਜਿਸ ਤੋਂ ਬਾਅਦ ਜਿੱਥੇ ਸਿਆਸਤ ਗਰਮਾਈ ਹੋਈ ਆ ਉਹਨਾਂ ਦੇ ਬਿਆਨ ਆ ਰਹੇ ਨੇ ਉੱਥੇ ਹੀ ਬਹਿਬਾਲ ਕਲਾਂ ਗੋਲੀ ਕਾਂਡ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਤੇ ਪੁੱਤਰ ਸੁਖਰਾਜ ਸਿੰਘ ਵੱਲੋਂ ਵੀ ਸਵਾਲ ਖੜੇ ਕੀਤੇ ਗਏ,,ਉਹਨਾਂ ਕਿਹਾ ਕਿ ਇਹ ਸਿਰਫ ਇੱਕ ਰਾਜਨੀਤਿਕ ਤੌਰ ਤੇ ਮਾਫੀ ਮੰਗੀ ਗਈ ਹ ਅੱਠ ਸਾਲ ਪਹਿਲਾਂ ਅਕਾਲੀ ਦਲ ਦੀ ਸਰਕਾਰ ਸਮੇਂ ਇਹ ਬੇਅਦਬੀ ਹੋਈ ਸੀ ਅਤੇ ਸਾਰਾ ਦੁਖਾਂਤ ਵਾਪਰਿਆ ਸੀ ਉਹਨਾਂ ਵੱਲੋਂ ਇਸ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਜੇਕਰ ਸੁਖਬੀਰ ਸਿੰਘ ਮਾਫੀ ਮੰਗਣਾ ਚਾਹੁੰਦੇ ਹਨ ਤਾਂ ਸਿੱਖ ਸਿਧਾਂਤਾਂ ਦੇ ਅਨੁਸਾਰ ਮੰਗਣ,,,,,,,,,,,

ਜ਼ਿਕਰ ਯੋਗ ਹੈ ਕਿ ਪਿਛਲੇ ਦੋ ਸਾਲ ਤੋਂ ਲਗਾਤਾਰ ਬਹਿਬਾਲ ਕਲਾ ਵਿੱਚ ਬੇਅਦਬੀ ਇਨਸਾਫ ਮੋਰਚਾ ਪੀੜਤ ਪਰਿਵਾਰਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਜੋ ਕਿ ਸੁਖਰਾਜ ਸਿੰਘ ਦੀ ਅਗਵਾਈ ਵਿੱਚ ਲੱਗਾ ਸੀ ਅਤੇ ਅੱਜ ਵੀ ਲਗਾਤਾਰ ਜਾਰੀ ਹੈ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਗਰੀਬ ਲੋਕਾਂ ਦੀ ਜੇਬ ਤੇ ਪਿਆ ਡਾ& ਕਾ…..

htvteam

ਦੇਖੋ ਕਿਸ ਨੂੰ ਮਿਲ ਰਹੀਆਂ ਸਨ ਲਗਾਤਰ ਫਿਰੌਤੀ ਦੀਆਂ ਧਮਕੀਆਂ

htvteam

ਘਟਨਾ ਦਾ ਜਾਇਜ਼ਾ ਲੈਣ ਪਹੁੰਚੀ ਲੇਡੀ SHO ਦਾ ਗਲਤ ਮੁੰਡਿਆਂ ਨੇ ਦੇਖੋ ਕੀ ਹਾਲ ਕਰਤਾ ?

htvteam

Leave a Comment