Htv Punjabi
Punjab Video

ਹੁਣੇ ਹੁਣੇ ਪੁਲਿਸ ਮੁਲਾਜ਼ਮਾਂ ਦੇ ਨਾਲ ਵਾਪਰਿਆ ਵੱਡਾ ਕਾਂਡ

ਤਸਵੀਰਾਂ ਦੇ ਵਿੱਚ ਜਿਨਾਂ ਨੂੰ ਤੁਸੀਂ ਕੱਚ ਦੇ ਟੁਕੜੇ ਇਕੱਠੇ ਕਰਦਿਆਂ ਨੂੰ ਦੇਖ ਰਹੇ ਹੋ ਦਰਅਸਲ ਸੰਗਰੂਰ ਦੇ ਘਾਵਦਾਂ ਦਾ ਸਰਕਾਰੀ ਨਸ਼ਾ ਛੁੜਾਉ ਕੇਂਦਰ,, ਜਿੱਥੇ ਬੰਦ ਨਸ਼ੇੜੀਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਪੁਲਿਸ ਮੁਲਾਜ਼ਮਾ ਸਮੇਤ ਸਟਾਫ ਨੂੰ ਜ਼ਖਮੀ ਕਰਕੇ ਫਰਾਰ ਹੋ ਗਏ। ਡਿਊਟੀ ਤੇ ਤੈਨਾਤ ਪੁਲਿਸ ਮੁਲਾਜ਼ਮਾਂ ਨੇ ਗੱਲ ਕਰਦੇ ਹੋਏ ਦੱਸਿਆ ਕੀ ਮੁਲਜ਼ਮਾਂ ਨੇ ਪਲੇਟ ਨਾਲ ਹਮਲਾ ਕੀਤਾ ਅਤੇ ਇਹਨਾਂ ਦੇ ਵਿੱਚੋਂ ਸੱਤ ਮੁਲਜਮ ਜਿਨਾਂ ਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਤੇ ਕੋਰਟ ਵੱਲੋਂ ਭੇਜੇ ਗਏ ਸੀ,,,,,,,

ਕੇਂਦਰ ਦੇ ਇੰਚਾਰਜ ਡਾਕਟਰ ਇਸ਼ਨਾਨ ਪ੍ਰਕਾਸ਼ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਭੱਜੇ ਗਏ ਮੁਲਜ਼ਮਾਂ ਦੇ ਵਿੱਚੋਂ ਲੜਕੇ ਨੂੰ ਗਿਰਫਤਾਰ ਕਰ ਲਿਆ ਛੇ ਮੁਲਜ਼ਮ ਅਤੇ ਦੋ ਨਸ਼ਾ ਪੀੜਿਤ ਨੌਜਵਾਨ ਹਾਲੇ ਵੀ ਫਰਾਰ ਨੇ,,,,,,,,ਖੈਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਫਰਾਰ ਹੋਏ ਇਨ੍ਹਾਂ ਮੁਲਜ਼ਮਾਂ ਨੂੰ ਕਦੋਂ ਤੱਕ ਗ੍ਰਿਫਤਾਰ ਕੀਤਾ ਜਾਂਦਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਇਸ ਕੁਆਰਿਨਟਾਈਨ ਸੈਂਟਰ ਆ ਆਇਆ ਅਜਿਹਾ ਬੰਦਾ ਜਿਸਦੇ ਅੰਦਰ ਐ ਕੁੰਭਕਰਨ ਦੀ ਆਤਮਾਂ? ਦੇਖੋ ਕੀ ਕੀ ਖਾ ਜਾਂਦੈ, ਰਸੋਈਏ ਦਾ ਵੱਜਿਆ ਬੈਂਡ 

Htv Punjabi

ਰਾਤੋਂ ਰਾਤ ਦਰਦ ਭਜਾਓ ਲਈ ਪਾਰਕ ’ਚੋਂ ਤੋੜ ਲਿਆਓ ਆਹ ਕਰਾਮਾਤੀ ਪੱਤੇ

htvteam

ਡਾਂਸਰ ਨੇ ਗੱਡੀ ‘ਚ ਲਾਏ ਅਜਿਹੇ ਠੁਮਕੇ; ਅੱਧੀ ਰਾਤ ਲੁਧਿਆਣੇ ਕਰ ਲਏ ਮੁੰਡੇ ‘ਕੱਠੇ

htvteam

Leave a Comment