Htv Punjabi
Punjab Video

ਆਹ ਦੇਖੋ ਗੁਰੂ ਦੀ ਨਗਰੀ ‘ਚ ਬੰਦੇ ਰਾਤ ਨੂੰ ਕੀ ਕਰਨ ਲੱਗੇ ਹੋਏ ਨੇ ?

ਸਾਹਮਣੇ ਦੁਕਾਨ ਦੀ ਛੱਤ ਉੱਤੇ ਦੋ ਬੰਦੇ ਹਰਕਤ ਕਰਦੇ ਹੋਏ ਨਜ਼ਰ ਆ ਰਹੇ ਹਨ ,ਸਮਾਂ ਕਰੀਬ ਰਾਤ ਦਾ ਇਕ ਵਜਿਆ ਜਦੋਂ ਬੀਤੀ ਰਾਤ ਇਹ ਲੋਕ ਏਸ ਦੁਕਾਨ ਦੀ ਛੱਤ ਤੇ ਚੜ੍ਹਕੇ ਇਕ ਅਜਿਹਾ ਕਾਰਾ ਕਰ ਦਿੰਦੇ ਹਨ ਕੇ ਜਿਸਨੂੰ ਦੇਖ ਤੁਹਾਡੇ ਵੀ ਪੈਰਾਂ ਜ਼ਮੀਨ ਖਿਸਕ ਜਾਵੇਗੀ ਤਸਵੀਰਾਂ ਅੰਮ੍ਰਿਤਸਰ ਦੇ ਖੰਡ ਵਾਲਾ ਇਲਾਕੇ ਦੀਆਂ ਨੇ,,,,,,,

ਹੁਣ ਦੇਖੋ ਆਹ ਦੁਕਾਨ ਦੀਆਂ ਤਸਵੀਰਾਂ ਬੀਤੀ ਰਾਤ ਇਨ੍ਹਾਂ ਸ਼ਾਤਿਰ ਚੋਰ ਦੁਕਾਨ ਦੀ ਪਿੱਛਲੀ ਕੰਧ ਤੋੜਕੇ ਅੰਦਰ ਦਾਖਲ ਹੋ ਜਾਂਦੇ ਹਨ ਅਤੇ ਫਿਰ ਚਮਕੀਲਾ ਸਮਾਨ ਲੁੱਟਕੇ ਫਰਾਰ ਹੋ ਜਾਂਦੇ ਨੇ ਜਦੋਂ ਦੁਕਾਨਦਾਰ ਸਵੇਰੇ ਆਕੇ ਦੁਕਾਨ ਦਾ ਹਾਲ ਦੇਖਿਆ ਤਾਂ ਉਸਦੇ ਹੋਸ਼ ਫਾਕਤਾ ਹੋ ਗਏ ਤੇ ਫਿਰ ਇਹ ਦੇਖਣ ਲਈ ਆਸਪਾਸ ਦੇ ਦੁਕਾਨਦਾਰ ਵੀ ਇਕੱਠੇ ਹੋਏ,ਤੇ ਫਿਰ ਦੁਕਾਨ ਚ ਰੱਖਿਆ ਸੋਨਾਂ ਚਾਂਦੀ ਦੇਖੀ ਤਾਂ ਪਤਾ ਲੱਗਿਆ ਕੀ ਉਹ ਤਾਂ ਚੋਰ ਚੋਰੀ ਕਰਕੇ ਫਰਾਰ ਹੋ ਗਏ ਇਸ ਬਾਬਤ ਮੀਡੀਆ ਨੂੰ ਜਾਣੀਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਕੀ ਕਰੋੜਾਂ ਰੁਪਏ ਦੀ ਸੋਨਾਂ ਅਤੇ ਚਾਂਦੀ ਚੋਰੀ ਕੀਤੀ ਗਈ,,,,,,,,,,

ਏਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਪੁਲਿਸ ਅਧਿਕਾਰੀ ਨੇ ਦੁਕਾਨਦਾਰ ਨੂੰ ਭਰੋਸਾ ਦਿਵਾਇਆ ਹੈ ਕੀ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ,ਖੈਰ ਪੰਜਾਬ ਸੂਬੇ ਚ ਵਾਰਦਾਤਾਂ ਦਾ ਗ੍ਰਾਫ ਲਗਾਤਾਰ ਵੱਧ ਜਾ ਰਿਹਾ ,ਚੋਰ ਲੁਟੇਰੇ ਲੋਕਾਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ ਪਰ ਪੁਲਿਸ ਪ੍ਰਸ਼ਾਸਨ ਅਤੇ ਸਰਾਕਰ ਸੁਸਤ ਜਾਪਦੀ ਨਜ਼ਰ ਆ ਰਹੀ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਆਸ਼ਕ ਨਾਲ ਨਜ਼ਾਰੇ ਲੈਣ ਲਈ ਘਰਵਾਲੀ ਨੇ ਕੀਤੀ ਕਰਤੂਤ; ਦੇਖੋ ਵੀਡੀਓ

htvteam

ਅੱਧੀ ਰਾਤ ਨੂੰ ਚੋਰੀ – ਚੋਰੀ ਮਾਂ ਬਲਾਉਂਦੀ ਸੀ ਆਪਣੇ ਆ-ਸ਼ਕ ਨੂੰ ਘਰੇ

htvteam

ਪਤੀ ਨੇ ਪਤਨੀ ਨਾਲ ਕਮਰੇ ‘ਚ ਟੱਪੀਆਂ ਹੱਦਾਂ

htvteam

Leave a Comment