ਬਾਹਰ ਜਾਣ ਦੀ ਹੋੜ ਦੇ ਵਿੱਚ ਹੁਣ ਤੱਕ ਪਤਾ ਨਹੀਂ ਕਿੰਨੇ ਕੁ ਨੌਜਵਾਨ ਮੁੰਡੇ ਕੁੜੀਆਂ ਠੱਗੀਦਾਰ ਸ਼ਿਕਾਰ ਹੋ ਚੁੱਕੀਆਂ ਨੇ। ਪਰ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਕੁੜੀਆਂ ਵਿਆਹ ਕਰਵਾ ਕੇ ਵਿਦੇਸ਼ ਦੀ ਧਰਤੀ ਤੇ ਪਹੁੰਚਦੇ ਸਾਰ ਹੀ ਗੋਰਿਆਂ ਦੇ ਰੰਗ ਦੇ ਵਿੱਚ ਰੰਗ ਜਾਂਦੀਆਂ ਨੇ ਅਤੇ ਜਿਸ ਦੇ ਨਾਲ ਵਿਆਹ ਕਰਵਾਇਆ ਉਸ ਨੂੰ ਧੋਖਾ ਦੇ ਕੇ ਉਸ ਨੂੰ ਲੱਤ ਮਾਰਦੀਆਂ ਨੇ,, ਪਰ ਉੱਥੇ ਹੀ ਰਾਏਕੋਟ ਦੇ ਪਿੰਡ ਮਹੇਰਨਾ ਕਲ੍ਹਾ ਦੇ ਨੌਜਵਾਨ ਤੇ ਉਸਦੇ ਪਰਿਵਾਰ ਨਾਲ ਵਿਆਹ ਕਰਵਾ ਕੇ ਵਿਦੇਸ਼ ਜਾਣ ਲਈ ਲੱਖਾਂ ਦੀ ਠੱਗੀ ਮਾਰਨ ਵਾਲੀ ਨੂੰਹ ਨੂੰ ਕੀਤਾ ਕਾਬੂ ਆਈਲੈਟਸ ਪਾਸ ਲੜਕੀ ਨੇ 2015 ਵਿੱਚ ਕਰਵਾਇਆ ਸੀ ਪੀੜਤ ਨਾਲ ਵਿਆਹ ਸਟੱਡੀ ਵੀਜੇ ‘ਤੇ ਪਤੀ ਨੇ ਜਮੀਨ ਵੇਚ ਕੇ 28 ਲੱਖ ਖਰਚ ਕੇ ਭੇਜਿਆ ਸੀ ਕੈਨੇਡਾ ਕੈਨੇਡਾ ਜਾ ਕੇ ਪਤੀ ਤੇ ਸੁਹਰੇ ਪਰਵਾਰ ਨਾਲੋਂ ਤੋੜ ਲਿਆ ਸੀ ਨਾਤਾ ਮਾਨ ਸਰਕਾਰ ਵੱਲੋਂ ਕੀਤੇ ਉਪਰਾਲੇ ਦੀ ਕੀਤੀ ਸ਼ਲਾਘਾ ਰਾਏਕੋਟ ਸਦਰ ਪੁਲਿਸ ਨੇ 2021 ‘ਚ ਮੁੱਕਦਮਾ ਦਰਜ ਕਰਕੇ ਜਾਰੀ ਕੀਤਾ ਸੀ ਲੁੱਕ ਆਊਟ ਭੈਣ ਦੇ ਵਿਆਹ ਲਈ ਵਾਪਸ ਇੰਡੀਆ ਆਉਣ ‘ਤੇ ਦਿੱਲੀ ਏਅਰਪੋਰਟ ਅਥਾਰਟੀ ਨੇ ਰੋਕ ਕੇ ਕੀਤਾ ਸਦਰ ਪੁਲਿਸ ਹਵਾਲੇ,,,,,,,,,,,
ਦਿੱਲੀ ਏਅਰਪੋਰਟ ਤੇ ਉਤਰਨ ਸਮੇਂ ਏਅਰਪੋਰਟ ਅਥਾਰਟੀ ਨੇ ਲੜਕੀ ਨੂੰ ਰੋਕ ਕੇ ਜਿਲ੍ਹਾ ਲੁਧਿਆਣਾ ਦਿਹਾਤੀ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੇ ਥਾਣਾ ਸਦਰ ਰਾਏਕੋਟ ਅਧੀਨ ਪੈਂਦੀ ਪੁਲਿਸ ਚੌਂਕੀ ਲੋਹਟਬੱਦੀ ਦੇ ਇੰਚਾਰਜ਼ ਗੁਰਸੇਵਕ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗ੍ਰਿਫਤਾਰ ਕਰ ਲਿਆ ਅਤੇ ਮਾਣਯੋਗ ਜਗਰਾਉਂ ਅਦਾਲਤ ਵਿੱਚ ਪੇਸ਼ ਕੀਤਾ,,,,,,, ਖੈਰ ਦੇਖਿਆ ਜਾਵੇ ਤਾਂ ਅਜਿਹਾ ਸਾਰਿਆਂ ਨਾਲ ਹੋਵੇ ਤਾਂ ਕੋਈ ਵੀ ਲੜਕੀ ਜਾ ਕੇ ਉੱਥੇ ਮੁੱਕਰ ਨਹੀਂ ਸਕਦੀ ਅਤੇ ਪੀੜਿਤ ਪਰਿਵਾਰ ਨੂੰ ਪਿੱਛੇ ਇਨਸਾਫ ਮਿਲੇਗਾ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….