Htv Punjabi
Punjab

ਸੀਏਏ ਦੇ ਪੱਖ ਵਿੱਚ ਰੈਲੀ,ਪਾਕਿਸਤਾਨ ਦੇ ਸਾਬਕਾ ਵਿਧਾਇਕ ਨੇ ਲਾਏ ਭਾਰਤ ਮਾਤਾ ਦੀ ਜੈ ਦੇ ਨਾਅਰੇ

ਖੰਨਾ : ਰਾਸ਼ਟਰੀ ਵਿਚਾਰ ਮੰਚ ਵੱਲੋਂ ਨਾਗਰਿਕਤਾ ਸੰਸ਼ੋਧਨ ਕਾਨੂੰਨ ਦੇ ਸਮਰਥਨ ਵਿੱਚ ਰੈਲੀ ਰੱਖੀ ਗਈ l ਇਸ ਦੌਰਾਨ ਅਲੱਗ ਅਲੱਗ ਸੰਗਠਨਾਂ ਦੇ ਮੈਂਬਰਾਂ ਦੇ ਹੱਥਾਂ ਵਿੱਚ ਕਾਨੂੰਨ ਦੇ ਪੱਖ ਵਿੱਚ ਤਖਤੀਆਂ ਵੀ ਚੱਕ ਰੱਖੀਆਂ ਸਨ l ਰੈਲੀ ਵਿੱਚ ਪਾਕਿਸਤਾਨ ਤੋਂ ਆਏ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੇ ਹੱਥ ਵਿੱਚ ਤਿਰੰਗਾ ਲੈ ਕੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ l ਉੱਥੇ ਹੀ ਮੋਗਾ ਵਿੱਚ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਨੇ ਐਤਵਾਰ ਨੂੰ ਸ਼ਹਿਰ ਵਿੱਚ ਸੀਏਏ ਦੇ ਸਮਰਥਨ ਵਿੱਚ ਤਿਰੰਗਾ ਰੈਲੀ ਕੱਢੀ l ਇਸ ਵਿੱਚ ਲੋਕਾਂ 200 ਫੁੱਟ ਦਾ ਤਿਰੰਗਾ ਲੈ ਕੇ ਸ਼ਾਮਿਲ ਹੋਏ l

Related posts

ਕੋਰੋਨਾ ਮਾਰੇ ਦੇਸ਼ਾਂ ‘ਤੋਂ ਮਾਪਿਆਂ ਨੂੰ ਜਵਾਕਾਂ ਦੀਆਂ ਆਉਣ ਲੱਗੀਆਂ ਡਰਾਉਣੀਆਂ ਵੀਡੀਓ ਕਾਲਾਂ, ਦੇਖੋ ਮਾਪਿਆਂ ਦਾ ਲਾਈਵ ਹਾਲ 

Htv Punjabi

ਸਕੂਲਾਂ ਦੇ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ, ਮਾਪਿਆਂ ਨੂੰ ਹੋਵੇਗਾ ਫਾਇਦਾ ?

htvteam

ਆਹ ਪਿੰਡ ਚ ਅਜਿਹਾ ਕੀ ਹੋਇਆ, ਲੋਕ ਘਰ ਛੱਡ ਹੋਏ ਰਫੂਚੱਕਰ

htvteam

Leave a Comment