Htv Punjabi
Punjab Video

ਮੁੰਡੇ ਨੂੰ ਮਿਲਖਾ ਸਿੰਘ ਦੀ ਰੀਸ ਕਰਨੀ ਦੇਖੋ ਕਿਵੇਂ ਮਹਿੰਗੀ ?

ਇਸ ਭੀੜ ਵਾਲੇ ਇਲਾਕੇ ਚ ਇਹ ਮੁਲਜ਼ਮ ਥਾਣੇਦਾਰ ਨੂੰ ਧੱਕਾ ਮਾਰਕੇ ਦੌੜਾਕ ਮਿਲਖਾ ਸਿੰਘ ਵਾਂਗ ਭੱਜਣ ਲੱਗਿਆ ਸੀ ਤੇ ਜਿਸ ਦੌਰਾਨ ਥਾਣੇਦਾਰ ਸਾਬ੍ਹ ਦੀ ਪੱਗ ਵੀ ਲੱਥ ਗਈ ਇਹ ਸੀਨ ਦੇਖ ਆਟੋ ਵਾਲੇ ਬਹਾਦਰ ਚਾਲਕ ਨੇ ਸਿੰਘਮ ਵਾਲਾ ਰੂਪ ਧਾਰਿਆ ਤੇ ਫਿਰ ਇਸ ਭੱਜੇ ਜਾਂਦੇ ਮੁਲਜ਼ਮ ਨੂੰ ਕਾਬੂ ਕਰ ਲਿਆ ਅੱਗੇ ਦੇਖੋ ਫਿਰ ਕਿਵੇਂ ਸੜਕ ਤੇ ਸਿੰਘਮ ਫਿਲਮ ਜਿਹਾ ਸੀਨ ਦੇਖਣ ਨੂੰ ਮਿਲਿਆ,,,,,,,

ਆਟੋ ਚਾਲਕ ਦੇ ਦੱਸਣ ਮੁਤਾਬਿਕ ਥਾਣੇਦਾਰ ਦੀ ਬੇਹੋਸ਼ ਹੋਣ ਕਾਰਨ ਮੌਤ ਹੋ ਗਈ ਐ ਪਰ ਇਸਦੇ ਬਾਰੇ ਹਾਲੇ ਤੱਕ ਕਿਸੇ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਆਟੋ ਚਾਲਕ ਦਾ ਕਹਿਣਾ ਐ ਕੀ ਉਨ੍ਹਾਂ ਦੀ ਦਸਤਾਰ ਮੈਂ ਸੀਪੀ ਸਾਬ੍ਹ ਨੂੰ ਸੌਂਪਕੇ ਆਵਾਂਗਾ ਇਸ ਬਹਾਦਰ ਆਟੋ ਵਾਲੇ ਲਈ ਤੁਹਾਡੇ ਕੀ ਵਿਚਾਰ ਨੇ ਆਪਣੀ ਰਾਏ ਕੁਮੈਂਟ ਬੋਕਸ ਵਿੱਚ ਸਾਂਝੀ ਕਰਿਓ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਹੁਣੇ ਹੁਣੇ ਪੰਜਾਬ ‘ਚ ਆਹ ਕੀ ਹੋ ਗਿਆ

htvteam

ਖੜ੍ਹੀ ਸੋਨੇ ਵਰਗੀ ਫਸਲ ਦੇ ਕੀਲਿਆਂ ਦੇ ਕੀਲਿਆਂ ਰਾਤੋ-ਰਾਤ ਦੇਖੋ ਕਿਵੇਂ ਹੋਏ ਤਬਾਹ

htvteam

ਮੁੱਖ ਮੰਤਰੀ ਨੇ ਔਰਤਾਂ ਨੂੰ ਸੈਕ…..ਕਰਨ ਨੂੰ ਲੈ ਕੇ ਦਿੱਤਾ ਬਿਆਨ

htvteam

Leave a Comment