Htv Punjabi
Punjab Video

ਖੜ੍ਹੀ ਸੋਨੇ ਵਰਗੀ ਫਸਲ ਦੇ ਕੀਲਿਆਂ ਦੇ ਕੀਲਿਆਂ ਰਾਤੋ-ਰਾਤ ਦੇਖੋ ਕਿਵੇਂ ਹੋਏ ਤਬਾਹ

ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਬਟਾਲਾ ਵਿਖੇ ਬੀਤੀ ਰਾਤ ਭਾਰੀ ਗੜੇਮਾਰੀ ਹੋਣ ਕਰਕੇ ਅਤੇ ਤੇਜ਼ ਹਵਾਵਾਂ ਨਾਲ ਕਿਸਾਨਾਂ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ,ਵਾਢੀ ਤੋਂ ਪਹਿਲਾਂ ਹੀ ਕਿਸਾਨਾਂ ਦੀਆਂ ਫਸਲਾਂ ਉੱਤੇ ਕੁਦਰਤੀ ਕਹਿਰ ਦੇਖਣ ਨੂੰ ਮਿਲਿਆ ਜਿਸ ਕਾਰਨ ਫਸਲਾਂ ਵਿਛ ਗਈਆਂ ,ਕਿਸਾਨਾਂ ਮੁਤਾਬਿਕ ਏਸ ਵਾਰ 80 ਫੀਸਦੀ ਫਸਲਾਂ ਦਾ ਨੁਕਸਾਨ ਹੋਇਆ ਚਿੰਤਾਂ ਚ ਡੁੱਬੇ ਕਿਸਾਨਾਂ ਨੇ ਕਿਹਾ ਕੀ ਪੁੱਤਾਂ ਵਾਂਗ ਫਸਲ ਨੂੰ ਪਾਲ ਕੇ ਪੈਦਾ ਕੀਤਾ ਪਹਿਲਾਂ ਹੀ ਘਾਟੇ ਪੂਰੇ ਨਹੀਂ ਹੋ ਰਹੇ ਉਲਟਾ ਹੋਰ ਨੁਕਸਾਨ ਹੋ ਗਿਆ,,,,,,,,,

ਏਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਉਂਦੇ ਹੋਏ ਕਿਹਾ ਕੀ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੇ ਬੰਦੇ ਭੇਜਕੇ ਖਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲਿਆ ਜਾਵੇ ਅਤੇ ਕਿਸਾਨਾਂ ਦੀ ਮਦਦ ਕੀਤੀ ਜਾਵੇ ਅਜਿਹੇ ਚ ਦੇਖਣਾ ਹੋਵੇਗਾ ਕੀ ਪੰਜਾਬ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਮੁਤਾਬਿਕ ਕਿਸਾਨਾਂ ਗੱਲ ਸੁਣੇਂਗੀ ਜਾਂ ਫਿਰ ਨਹੀਂ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੜਕ ਤੇ ਧਿਆਨ ਨਾਲ ਚੱਲਿਆ ਕਰੋ ਭਾਈ, ਕੀ ਪਤਾ ਕੀ ਹੋ ਜਾਵੇ

htvteam

ਦੇਖੋ ਕਿਵੇਂ 24 ਘੰਟਿਆਂ ‘ਚ ਮੌਤ ਦੇ ਮੂੰਹੋਂ ਕੱਢ ਲਗਾਉਂਦੇ ਨੇ ਵੈਦ ਸਾਹਿਬ

htvteam

ਢੀਂਡਸਾ ਨੂੰ ਆਇਆ ਸੁਖਬੀਰ ‘ਤੇ ਗੁੱਸਾ ਆਹ ਦੇਖੋ ਪੀੜ੍ਹੀ ਥੱਲੇ ਕੀ ਫੇਰਣ ਦੀ ਸਲਾਹ ਦੇ ਰਿਹੈ ਸੁਖਬੀਰ ਨੂੰ

Htv Punjabi

Leave a Comment