Htv Punjabi
Punjab Video

ਕੁੜੀ ਕਾਰਨ ਆਹ ਸ਼ਹਿਰ ਚ ਬਣਿਆ ਮਹਾਂਭਾਰਤ ਵਰਗਾ ਸੀਨ ?

ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਅਤੇ ਅੰਦਰ ਉਸ ਸਮੇਂ ਸਹਿਮ ਦਾ ਮਾਹੌਲ ਬਣਦਾ ਹੋਇਆ ਨਜ਼ਰ ਆਇਆ ਜਦੋਂ ਦੋ ਆਪਸ ਵਿੱਚ ਉਲਝੀਆਂ ਧਿਰਾਂ ਜ਼ਖਮੀ ਹਾਲਤ ਚ ਹਸਪਤਾਲ ਪਹੁੰਚੀਆਂ ਦੱਸਿਆ ਜਾ ਰਿਹਾ ਕੀ ਕਿਸੇ ਪੁਰਾਣੀ ਰੰਜ਼ਿਸ਼ ਦੇ ਚੱਲਦੇ ਦੋ ਧਿਰਾ ਆਪਸ ਆਹਮਣੋਂ ਸਾਹਮਣੇ ਹੋ ਗਈਆਂ ਜਿਸ ਦੌਰਾਨ ਦੋਵੇਂ ਧਿਰਾਂ ਕੁਝ ਲੋਕ ਜ਼ਖਮੀ ਹੋਏ ਜਿਨ੍ਹਾਂ ਲੁਧਿਆਣਾ ਹਸਪਤਾਲ ਲਿਆਂਦਾ ਗਿਆ ਏਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੀ ਪਹਿਲੀ ਧਿਰ ਨੌਜਵਾਨ ਅੰਕਿਤ ਨੇ ਦੂਜੀ ਧਿਰ ਤੇ ਧੱਕਾਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਹਨ,,,,,,,,,,,

ਉੱਧਰ ਜਦੋਂ ਦੂਜੀ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਪਹਿਲੀ ਧਿਰ ਤੇ ਕਿਸੇ ਵਿਆਹ ਚ ਭੂਆ ਦੀ ਕੁੜੀ ਨੂੰ ਨੰਬਰ ਫੜਾਉਣ ਦੇ ਮੁੰਡੇ ਇਲਜ਼ਾਮ ਲਗਾਏ ਹਨ ਉਨ੍ਹਾਂ ਦਾ ਕਹਿਣਾ ਜਿਸ ਕਾਰਨ ਇਹ ਝਗੜਾ ਹੋਇਆ ਐ,,,,,,,,,,,ਦੋਵੇਂ ਧਿਰਾਂ ਇਕ ਦੂਜੇ ਤੇ ਗੰਭੀਰ ਇਲਜ਼ਾਮ ਲਗਾ ਰਹੀਆਂ ਹਨ ਦੂਜੇ ਪਾਸੇ ਇਸ ਮਾਮਲੇ ਦੀ ਪੁਲਿਸ ਜਾਂਚ ਚ ਜੁਟੀ ਹੈ ਪੁਲਿਸ ਦੀ ਜਾਂਚ ਅਤੇ ਘਟਨਾ ਸਥਾਨ ਦੇ ਸੀ.ਸੀ.ਟੀ.ਵੀ.ਫੂਟਜ਼ ਆਉਂਣ ਤੋਂ ਬਾਅਦ ਹੀ ਪਤਾ ਲੱਗੇਗਾ ਕੀ ਆਖਿਰ ਗਲਤੀ ਕਿਸਦੀ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਹਸਪਤਾਲ ‘ਚ ਫਰਜ਼ੀਵਾੜਾ ਪੂਰੇ ਜੋਬਨ ਉੱਤੇ; ਕਾਗਜ਼ਾਂ ਉੱਤੇ ਫਰਜ਼ੀ ਡਾਕਟਰ ਕਰ ਰਿਹੈ ਦਸਤਖਤ

htvteam

ਆਹ ਦੇਖਲੋ ਮੁੰਡਿਆਂ ਦੇ ਕੰਮ

htvteam

ਏਸ ਪਿੰਡ ‘ਚ ਇਕ ‘ਤੋਂ ਬਾਅਦ ਇਕ ਨੌਜਵਾਨ ਛੱਡ ਰਿਹੈ ਸੰਸਾਰ, ਆਪਣੇ ਪਿੰਡਾਂ ਨੂੰ ਬਚਾ ਲਓ

htvteam

Leave a Comment