ਮਹਿਲਾ ਟਰੈਵਲ ਏਜਂਟ ਤੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਮਾਮਲੇ ਵਿੱਚ ਭਾਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਥਾਣੇ ਦੇ ਵਿੱਚ ਭਾਨਾ ਸਿੱਧੂ ਤੇ ਕਾਫੀ ਤਸ਼ੱਦਦ ਢਾਇਆ ਗਿਆ। ਅਲਫ ਨੰਗਾ ਕਰਕੇ ਉਸਦੇ ਸਰੀਰ ਦੇ ਉੱਤੇ ਠੰਡਾ ਪਾਣੀ ਪਾ ਕੇ ਉਸਦੀ ਕੁੱਟਮਾਰ ਵੀ ਕੀਤੀ। ਇੰਨਾ ਹੀ ਨਹੀਂ ਕੁੱਟਮਾਰ ਕਰਦੇ ਹੋਏ ਉਸ ਨੂੰ ਬੁਖਾਰ ਚੜ ਗਿਆ ਤੇ ਫਿਰ ਵੀ ਉਸਦੇ ਉੱਤੇ ਪਾਣੀ ਪਾਉਂਦੇ ਰਹੇ ਅਤੇ ਕੁੱਟਮਾਰ ਦੀ ਵੀਡੀਓ ਵੀ ਬਣਾਈ ਗਈ।,,,,,,,,,,ਇਹ ਖੁਲਾਸੇ ਕੀਤੇ ਨੇ ਸਮਾਜ ਸੇਵੀ ਲੱਖਾ ਸਿਧਾਣਾ ਨੇ ਜਿਨਾਂ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਉਹ ਵੀਡੀਓ ਜਾਰੀ ਕਰਕੇ ਕਿਹਾ ਕਿ ਇਹ ਵੀਡੀਓ ਕਿਸ ਨੂੰ ਭੇਜੀ ਗਈ ਹੈ,,,,,,,,,,
ਸੋ ਦੱਸ ਦਈਏ ਕਿ ਭਾਨਾ ਸਿੱਧੂ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ, ਪਰ ਪੁਲਿਸ ਵੱਲੋਂ ਭਾਨਾ ਸਿੱਧੂ ਤੇ ਢਾਹੇ ਤਸ਼ੱਦਦ ਨੂੰ ਲੈ ਕੇ ਇਸ ਬਾਰੇ ਲੱਖਾ ਸਿਧਾਣਾ ਨੇ ਖੁਲਾਸੇ ਕੀਤੇ ਨੇ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….