ਲਓ ਜੀ ਜੇਕਰ ਤੁਸੀਂ ਵੀ ਚਟਪਟਾ ਖਾਣ ਦਾ ਸ਼ੌਂਕ ਰੱਖਦੇ ਹੋ,, ਤਾਂ ਆਹ ਖਬਰ ਤੁਹਾਡੇ ਲਈ ਬੇਹਦ ਜਰੂਰ ਦੇਖਿਓ ਕਿਤੇ ਕਰਾਰਾ ਜਿਹਾ ਮੂੰਹ ਕਰਨ ਦੇ ਚੱਕਰ ਦੇ ਵਿੱਚ,,, ਬੇਸੁਆਦਾ ਹੀ ਨਾ ਹੋ ਜਾਵੇ।,, ਅਜਿਹਾ ਹੀ ਹੋਇਆ ਲੁਧਿਆਣਾ ਦੇ ਇੱਕ ਗਾਹਕ ਦੇ ਨਾਲ,, ਜਿਸ ਨੇ ਲੁਧਿਆਣਾ ਦੇ ਬੀਕਾਨੇਰ ਮਿਸਟਾਨ ਭੰਡਾਰ ਤੋਂ ਸਮੋਸੇ ਖਰੀਦੇ ਤੇ ਜਦੋਂ ਚਟਨੀ ਨਾਲ ਸਮੋਸਿਆਂ ਨੂੰ ਖਾਣ ਲੱਗੇ ਤਾਂ ਉਸਦੇ ਵਿੱਚੋਂ ਕੀੜਾ ਨਿਕਲਿਆ,, ਜਿਸ ਨੂੰ ਦੇਖ ਗਾਹਕ ਗੁੱਸੇ ਵਿੱਚ ਆ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਮੋਸੇ ਦੇ ਵਿੱਚ ਕੀੜੇ ਤਲੇ ਹੋਏ ਸੀ। ਤਾਂ ਫਿਰ ਮੌਕੇ ਤੇ ਸਿਹਤ ਵਿਭਾਗ ਦੀ ਟੀਮ ਪਹੁੰਚ ਗਈ। ਜਿਨਾਂ ਦੇ ਵੱਲੋਂ ਸਮੋਸਿਆਂ ਦੇ ਅਤੇ ਹੋਰ ਮਿਠਾਈਆਂ ਦੇ ਸੈਂਪਲ ਲਏ ਗਏ। ਤੇ ਉੱਥੇ ਹੀ ਦੁਕਾਨ ਦੇ ਵਿੱਚ ਗੰਦਗੀ ਵੀ ਕਾਫੀ ਦੇਖਣ ਨੂੰ ਮਿਲੀ। ਜਿਸ ਤੋਂ ਬਾਅਦ ਸਿਹਤ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਕਿ ਜਾਂਚ ਕੀਤੀ ਜਾ ਰਹੀ ਹੈ।
ਦੇਖਿਆ ਜਾਵੇ ਤਾਂ ਅਜਿਹੇ ਦੁਕਾਨਦਾਰ ਚਾਰ ਪੈਸੇ ਕਮਾਉਣ ਦੇ ਚੱਕਰਾਂ ਦੇ ਵਿੱਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
