Htv Punjabi
Punjab Video

ਚਿੜੀਆਂ ਘਰ ‘ਚ ਕੈਮਰਾ ਲੈਕੇ ਵੜ੍ਹਿਆ ਪੱਤਰਕਾਰ ਦੇਖੋ ਫਿਰ ਜੰਗਲ ਦੇ ਰਾਜੇ ਨੇ ਕਿਵੇਂ ਪੋਜ ਬਣਾ ਖਿਚਵਾਈ ਫੋਟੋ ?

ਆਲੇ ਦੁਆਲੇ ਸੰਗਣੇ ਦਰਖਤਾਂ ਕਾਰਨ ਏਸ ਥਾਂ ਤੇ ਹੋਰ ਥਾਵਾਂ ਦੇ ਮੁਕਾਬਲੇ ਜ਼ਿਆਦਾ ਠੰਡ ਦੀ ਮਾਰ ਜਿਸਦੇ ਵਜੋਂ ਪੰਛੀ ਅਤੇ ਜਾਨਵਰ ਏਸ ਚਿੜੀਆ ਘਰ ਚ ਠੁਰ-ਠੁਰ ਕਰਦੇ ਹੋਏ ਦਿਖਾਈ ਦਿੱਤੇ ਜਿਨ੍ਹਾਂ ਨੂੰ ਦੇਖ ਪੱਤਰਕਾਰ ਕੈਮਰੇ ਲੈਕੇ ਚਿੜੀਆ ਘਰ ਵਿੱਚ ਦਾਖਲ ਹੋ ਜਾਂਦਾ ਹੈ ਅੱਗਿਓਂ ਫਿਰ ਸਾਹਮਣੇ ਬੈਠੇ ਸ਼ੇਰ ਅਤੇ ਹੋਰ ਪੰਛੀਆਂ ਤੇ ਜਾਨਵਰਾਂ ਨੇ ਦੇਖੋ ਕਿਵੇਂ ਪੋਜ ਬਣਾ ਬਣਾਕੇ ਫੋਟੋਆਂ ਖਿਚਵਾਈਆਂ ਜਿਸਦੇ ਦ੍ਰਿਸ਼ ਦੇਖ ਚਿੜੀਆ ਘਰਦੇ ਅਧਿਕਾਰੀ ਵੀ ਭੱਜੇ ਆਏ ਅੱਗੇ ਸੁਣਾਵਾਂਗੇ ਅਧਿਕਾਰੀਆਂ ਨੇ ਕਿਹਾ ਪਹਿਲਾਂ ਤੁਸੀ ਇਨ੍ਹਾਂ ਜਾਨਵਰਾਂ ਦੇ ਪੋਜ ਦੇਖੋ,,,,,,,

ਮੈਡਮ ਨੇ ਦੱਸਿਆ ਕੀ ਪੰਛੀਆਂ ਤੇ ਜਾਨਵਰਾਂ ਨੂੰ ਠੰਡ ਤੋਂ ਬਚਾਉਂਣ ਲਈ ਉਹਨਾਂ ਦੇ ਪਿੰਜਰਿਆਂ ਦੇ ਆਲੇ ਦੁਆਲੇ ਪੋਲੋਥੀਨ ਅਤੇ ਗਰਮ ਹੀਟਰ ਲਗਾ ਦਿੱਤੇ ਹਨ ਤੇ ਉਨ੍ਹਾਂ ਦੇ ਬਚਾਅ ਲਈ ਪੂਰੇ ਪੁਖਤਾ ਪ੍ਰਬੰਦ ਕੀਤੇ ਗਏ ਹਨ ਇਸਦੇ ਨਾਲ ਹੀ ਉਨ੍ਹਾਂ ਦੀ ਖੁਰਾਕ ਅਤੇ ਦਵਾਈ ਬੁਟੀ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਅੰਮ੍ਰਿਤਸਰ ‘ਚ ਫੇਰ ਪੈ ਗਿਆ ਸੜਕ ‘ਤੇ ਘਮਸਾਨ, ਜਦੋਂ ਫਟੀ ਵਰਦੀ ‘ਚ ਲੋਕਾਂ ਨੇ ਦੇਖਿਆ ਪੁਲਿਸੀਆ

htvteam

ਡਾ. ਕਾਸਿਫ਼ ਫਾਰੂਕੀ ਦੇ ਕੰਮ ਦੀ ਦੂਰ-ਦੂਰ ਤੱਕ ਪਈ ਧੂਮ

htvteam

ਵੈਦ ਜੀ ਬਣਾਇਆ ਵਿਆਹ ਵਾਲਾ ਮਹਾਰਾਜਾ ਸ਼ਾਹੀ ਪਕੌੜਾ ਜੋ ਰੱਖਦੈ ਬੰਦੇ ਨੂੰ ਹਮੇਸ਼ਾ ਜਵਾਨ

htvteam

Leave a Comment