Htv Punjabi
Punjab Video

ਹੁਣੇ-ਹੁਣੇ ਆਹ ਸ਼ਹਿਰ ‘ਚ ਹੋਇਆ ਵੱਡਾ …..

ਏਸ ਵੇਲੇ ਦੀ ਮੰਦਭਾਗੀ ਖਬਰ ਜਿਲ੍ਹਾ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਐ ਜਿੱਥੇ ਅੱਜ ਤੜਕਸਾਰ ਹੀ ਇਕ ਵੱਡਾ ਐਕਸੀਡੈਂਟ ਹੋ ਗਿਆ ਦੱਸਿਆ ਹਾ ਰਿਹਾ ਕੀ ਇਹ ਇਹ ਐਕਸੀਡੈਂਟ ਫਿਰੋਜ਼ਪੁਰ ਤੇ ਫਾਜ਼ਲਿਕਾ ਰੋਡ ਤੇ ਹੋਇਆ ਦੱਸ ਦੀਏ ਕੀ ਸੰਘਣੀ ਧੁੰਦ ਪੈਣ ਕਾਰਨ ਬੱਸ ਅਤੇ ਟਰੱਕ ਦੀ ਆਪਸ ਵਿੱਚ ਟੱਕਰ ਹੋ ਗਈ ਜਿਸਦੇ ਖੜਾਕੇ ਸੁਣ ਆਸ ਪਾਸ ਦੇ ਲੋਕ ਇਕੱਠੇ ਹੋਏ ਸ਼ੁਰੂ ਹੋ ਗਏ ਅੱਗੇ ਦੇਖੋ ਕਿਵੇਂ ਸਥਾਨਕ ਲੋਕਾਂ ਫਰੀਸ਼ਤੇ ਬਣਕੇ ਸਵਾਰੀਆਂ ਦੀ ਜਾਨ ਬਚਾਈ ਐ ਤੇ ਉੱਥੇ ਗੰਭੀਰ ਜ਼ਖਮੀ ਚਾਲਕਾਂ ਨੂੰ ਬਾਹਰ ਕੱਢਿਆ,,,,,

ਉੱਥੇ ਹੀ ਮੌਕੇ ਤੇ ਪਹੁੰਚ ਮੁਲਾਜ਼ਮ ਨੇ ਦੱਸਿਆ ਪੀੜਤਾਂ ਸਥਾਨਕ ਹਸਪਤਾਲ ਦਾਖਲ ਕੀਤਾ ਗਿਆ,,,,,ਮੌਕੇ ਤੇ ਪਹੁੰਚੇ ਮੁਲਾਜ਼ਮਾਂ ਜੇਸੀਬੀ ਦੀ ਮਦਦ ਨਾਲ ਦੁਰਘਟਨਾ ਦਾ ਸ਼ਿਕਾਰ ਹੋਈਆਂ ਗੱਡੀਆਂ ਨੂੰ ਇਕ ਪਾਸੇ ਕਰਕੇ ਟਰੈਫਿਕ ਨੂੰ ਖੁਲ੍ਹਵਾ ਦਿੱਤਾ,ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਹੁਣੇ ਹੁਣੇ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਹੋਇਆ ਅਲਰਟ ਜਾਰੀ

htvteam

ਨਸ਼ਾ ਛੁਡਾਊ ਕੇਂਦਰ ‘ਚ ਮੁੰਡਿਆਂ ਨਾਲ ਹੁੰਦਾ ਸੀ ਭੈ-ੜਾ ਕੰਮ, ਅੰਦਰਲੇ ਸੀਨ ਦੇਖ ਤੁਸੀ ਕਰ ਉੱਠੋਂਗੇ ਤੌਬਾ-ਤੌਬਾ

htvteam

ਹੁਣੇ ਹੁਣੇ ਆਹ ਸ਼ਹਿਰ ਦੇ ਵਿੱਚ ਹੋਇਆ ਵੱਡਾ ਹਾਦਸਾ

htvteam

Leave a Comment