Htv Punjabi
Punjab Video

ਗੁਆਂਢੀਆਂ ਦੇ ਕਹਿਣ ਤੇ ਭੱਜਕੇ ਨਾ ਜਾਓ ਕਰੋ ਆਹ ਦੇਖਲੋ ਕੀ ਕਰਤਾ ਗੁਆਂਢੀਆਂ ਨੇ ?

ਸਿਆਣੇ ਕਹਿੰਦੇ ਹਨ ਕੀ ਦੂਰ ਦੇ ਰਿਸ਼ਤੇਦਾਰ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੁੰਦਾ ਐ,,,,,,ਪਰ ਜਨਾਬ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਨਾਰਸੀ ਵਿਖੇ ਨਰੇਸ਼ ਕੁਮਾਰ ਦੇ ਬੰਦੇ ਨੂੰ ਪਹਿਲਾਂ ਗੁਆਂਢੀਆਂ ਨੇ ਫੋਨ ਕੀਤਾ ਤੇ ਫਿਰ ਉਸਨੂੰ ਘਰ ਬੁਲਾਕੇ ਉਸਦੇ ਨਾਲ ਅਜਿਹਾ ਕਾਰਾ ਕਰ ਦਿੱਤਾ ਜਿਸਨੂੰ ਦੇਖ ਪੂਰੇ ਪਿੰਡ ਦੇ ਵਿੱਚ ਹਾਹਾਕਾਰ ਮੱਚ ਗਈ ਦੇਖੋ ਕਿਤੇ ਤੁਸੀ ਗੁਆਂਢੀਆਂ ਦੇ ਕਹਿਣ ਤੇ ਐਵੇਂ ਭੱਜਕੇ ਤਾਂ ਨਹੀਂ ਜਾਂਦੇ,,,,,,,,,

ਉੱਧਰ ਮੌਕੇ ਤੇ ਪਹੁੰਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਕਈ ਲੋਕਾਂ ਰਾਉਂਡਅੱਪ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਿਰਫ 10-20 ਫਾਇਦਾ ਦੇਕੇ ਦੁਕਾਨਦਾਰ ਤੋਂ ਲਓ 5-5 ਹਜ਼ਾਰ ਵਾਲੇ ਸੂਟ

htvteam

ਦਾਦੀ ਨਾਬਾਲਗ ਪੋਤੀ ਦਾ ਕਰਵਾ ਸੀ ਵਿਆਹ, ਅੰਦਰਲਾ ਖੁਲਾਸਾ ਸੁਣਕੇ ਉੱਡੇ ਹੋਸ਼

htvteam

1 ਔਰਤ ਕਈ ਬੰਦਿਆ ਨਾਲ ਗਲਤ ਕੰਮ ਕਰਦੀ ਫੜ੍ਹੀ

htvteam

Leave a Comment