Htv Punjabi
Punjab Video

ਲਓ ਜੀ ਕਿਸਾਨਾਂ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ

ਮੁੜ ਤੋਂ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਪਹਿਲਾਂ ਵਰਗਾ ਸਾਥ ਦੇਖਣ ਨੂੰ ਮਿਲਿਆ ਤੇ ਹਰ ਵਰਗ ਅੱਜ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਿਆ,,ਹੱਥਾਂ ਚ ਬੈਨਰ ਫੜ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਇਹ ਕੇਂਦਰੀ ਟਰੇਡ ਯੂਨੀਅਨ ਆ ਜਿਨਾਂ ਦੇ ਵੱਲੋਂ ਕਿਸਾਨਾਂ ਦੇ ਸਮਰਥਨ ਦੇ ਵਿੱਚ ਭਾਰਤ ਬੰਦ ਦਾ ਐਲਾਨ ਕਰ ਦਿੱਤਾ ਤੇ ਲੋਕਾਂ ਨੂੰ ਜਾਗਰੂਕ ਕਰਤਾ,,,,

ਡੀਪੀ ਮੋਰ ਨੇਤਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਸਮੇਤ ਉਹਨਾਂ ਦੀਆਂ ਵੀ ਕਈ ਮੰਗਾਂ ਨੇ ਜਿਸ ਨੂੰ ਲੈ ਕੇ ਉਹ ਵਿਰੋਧ ਜਤਾ ਰਹੇ ਨੇ,,,,

ਜਿਸ ਤਰੀਕੇ ਦੇ ਨਾਲ ਪਹਿਲਾਂ ਕਿਸਾਨੀ ਅੰਦੋਲਨ ਕਾਫੀ ਮਜਬੂਤ ਸੀ ਤਾਂ ਉਸੇ ਤਰੀਕੇ ਨਾਲ ਕਿਸਾਨੀ ਅੰਦੋਲਨ ਦੋ ਨੂੰ ਵੀ ਭਰਮਾ ਹੁੰਗਾਰਾ ਮਿਲ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਓ ਜੀ ਕਾਂਗਰਸ ਹੀ ਕਮਾਂਡ ਤੋਂ ਆਈ ਵੱਡੀ ਖ਼ਬਰ, ਨਵਜੋਤ ਸਿੱਧੂ ਹੋਣਗੇ ਪੰਜਾਬ ਦੇ ਅਗਲੇ ਮੁੱਖ ਮੰਤਰੀ? ਕਿਤੇ 4 ਵਿਧਾਇਕਾਂ ਨੇ ਤਾਹੀਓਂ ਤਾਂ ਨਹੀਂ ਬਗਾਵਤੀ ਸੁਰ ਆਪਣਾ ਲਏ? 

Htv Punjabi

ਭੈਣ ਨੇ ਫ਼ਿਰ ਦੱਬੀ ਨਵਜੋਤ ਸਿੱਧੂ ਦੀ ਰਗ਼; ਕਿਹਾ ਮਰੇ ਪਿਓ ਦੇ ਦੋ ਵਿਆਹ ਕਰਵਾ ਦਿੱਤੇ

htvteam

ਆਹ ਦੇਖੋ ਕਿਵੇਂ 14 ਜਾਨਾਂ ਇੱਕੋ ਝਟਕੇ ‘ਚ ਗਈਆਂ

htvteam

Leave a Comment