Htv Punjabi
Punjab Video

ਵੈਲੇਨਟਾਈਨ ਡੇਅ ਦਿਨ ਕੁੜੀਆਂ ਨਾਲ ਦੇਖੋ ਕੀ ਹੋਇਆ ?

ਫਰੀਦਕੋਟ ਦੇ ਸਕੂਲ ਚ ਪੜਨ ਵਾਲੀਆਂ ਤਿੰਨ ਨਾਬਾਲਗ ਲੜਕੀਆਂ ਭੇਦਭਰੇ ਹਾਲਤ ਚ ਲਾਪਤਾ ਹੋ ਗਈਆਂ ਜਿਨ੍ਹਾਂ ਦਾ ਤੀਸਰੇ ਦਿਨ ਵੀ ਕੋਈ ਪਤਾ ਨਹੀਂ ਲੱਗ ਸਕਿਆ,,ਪਰਿਵਾਰ ਦੀ ਇਤਲਾਹ ਤੇ ਪੁਲਿਸ ਵੱਲੋਂ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਲੜਕੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।ਪਰਿਵਾਰ ਮੁਤਾਬਿਕ ਸਰਕਾਰੀ ਸਕੂਲ ਚ ਪੜਨ ਵਾਲੀਆਂ ਪ੍ਰਗਤੀ ਅਤੇ ਸਪਨਾ ਜਿਨ੍ਹਾਂ ਦੀ ਉਮਰ ਕਰੀਬ 13 ਤੋਂ 14 ਸਾਲ ਹੈ ਘਰ ਤੋਂ ਸਕੂਲ ਲਈ ਗਈਆਂ ਸਨ ਜਿਨ੍ਹਾਂ ਨੂੰ ਸਕੂਲ ਦੇ ਬਾਹਰ ਉਨ੍ਹਾਂ ਦੀਆਂ ਸਾਥਣਾਂ ਨੇ ਵੀ ਦੇਖਿਆ ਸੀ ਪਰ ਓਹ ਸਕੂਲ ਅੰਦਰ ਨਹੀਂ ਗਈਆਂ ਜਿਸ ਦਾ ਪਤਾ ਲੱਗਣ ਤੇ ਅਧਿਆਪਕਾ ਵੱਲੋਂ ਇਸ ਦੀ ਸੂਚਨਾ ਉਨ੍ਹਾਂ ਦੇ ਪਰਿਵਾਰਾਂ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਉਸਦੇ ਪਰਿਵਾਰਾ ਨੇ ਦੱਸਿਆ ਕਿ ਇਕ ਹੋਰ ਲੜਕੀ ਸਰਸਵਤੀ ਜਿਸਨੂੰ ਉਹਨਾਂ ਨਾਲ ਦੇਖਿਆ ਗਿਆ ਸੀ ਜੋ ਹੁਣ ਤਿੰਨੋ ਹੀ ਲਾਪਤਾ ਹਨ।

ਉਧਰ ਪੁਲਿਸ ਦਾ ਕਹਿਣਾ ਹੈ ਕੇ ਲੜਕੀਆਂ ਦੇ ਮਾਪਿਆਂ ਵੱਲੋਂ ਸੂਚਨਾ ਦਿੱਤੀ ਗਈ ਹੈ ਜਿਸ ਸਬੰਧੀ ਪੁਲਿਸ ਵੱਲੋਂ ਲੜਕੀਆਂ ਦੀ ਖੋਜ ਸ਼ੁਰੂ ਕੀਤੀ ਜਾ ਰਹੀ ਹੈ। ਹੁਣ ਸਵਾਲ ਖੜਾ ਇਹ ਹੁੰਦਾ ਕੀ ਆਖਿਰ ਲੜਕੀਆਂ ਗਈਆਂ ਤਾਂ ਗਈਆਂ ਕਿੱਧਰ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੱਧੀ ਰਾਤ ਵਹਿਸ਼ੀ ਬਣੇ ਮੁੰਡੇ ਪ੍ਰਵਾਸੀ ਨਾਲ ਮੋਟਰ ‘ਤੇ ਕਰ ਗਏ ਓਹੀ ਕੰਮ

htvteam

ਇਸ ਵਿਅਕਤੀ ਨੇ ਸਿੱਧੂ ਨੂੰ ਕਿਓਂ ਦੱਸਿਆ ਨਾਪੁੰਸਕ; ਸਿੱਧੂ ਤੇ ਮਜੀਠੀਏ ਬਾਰੇ ਕੀਤੇ ਖ਼ੁਲਾਸੇ

htvteam

50 ਤੋਂ ਜ਼ਿਆਦਾ ਲੋਕਾਂ ਦੇ ਨਾਂ ਆਉਣ ਵਾਲੇ ਹੁਕਮਾਂ ਨੇ ਪਾਇਆ ਪੰਗਾ, ਹੁਣ ਵਿਆਹ ‘ਚ ਮਹਿਮਾਨ ਵੀ ਆਇਆ ਕਰਨਗੇ ਸ਼ਿਫਟਾਂ ‘ਚ, ਦੇਖੋ ਕਿਵੇਂ!

Htv Punjabi

Leave a Comment