Htv Punjabi
Punjab Video

ਦੇਖੋ ਪਿਉ-ਪੁੱਤ ਦਾ ਨਸ਼ੇੜੀਆਂ ਨੇ ਕੀ ਹਾਲ ਕਰਤਾ

ਨਸ਼ੇ ਨੇ ਪੰਜਾਬ ਦੀ ਨੌਜਵਾਨ ਪੀੜੀ ਦਾ ਬੈੜਾ ਗਰਕ ਕਰ ਦਿੱਤਾ ਇਸਦੀ ਗਵਾਹੀ ਭਰਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੇ ਸ਼ਹੀਦ ਉਧਮ ਸਿੰਘ ਨਗਰ ਗਲੀ ਨੰਬਰ ਪੰਜ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਕ ਨਸ਼ੇੜੀ ਨੂੰ ਨਸ਼ਾ ਵੇਚਣ ਤੋਂ ਰੋਕਣਾ ਪਿਉ-ਪੁੱਤ ਐਨਾਂ ਮਹਿੰਗਾ ਪੈ ਗਿਆ ਕੀ ਜਿਸਦੇ ਬਾਰੇ ਸੁਣ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ,ਛੋਟੇ ਰਾਜਨ ਨਾਮ ਦੇ ਨੌਜਵਾਨ ਪਿੱਤ-ਪੱਤ ਦਾ ਅਜਿਹਾ ਹਾਲ ਕਰ ਦਿੱਤਾ ਕੀ ਜਿਸਦੀ ਤਸਵੀਰਾਂ ਅਸੀ ਤੁਹਾਨੂੰ ਸਾਫ ਤੌਰ ਨਹੀਂ ਦਿਖਾ ਸਕਦੇ ਪਰਿਵਾਰ ਏਸ ਰੌਂਦੇ ਕੁਰਲਾਉਂਦੇ ਪਰਿਵਾਰ ਦੇ ਹੰਝੂਆਂ ਤੋਂ ਤੁਸੀ ਉਸ ਖੌਫਨਾਕ ਮੰਜ਼ਰ ਦਾ ਅੰਦਾਜ਼ਾ ਲਗਾ ਸਕਦੇ ਹੋ,,,,,,

ਉੱਧਰ ਜਦੋਂ ਮੌਕੇ ਪੁਲਿਸ ਅਧਿਕਾਰੀ ਪਹੁੰਚੇ ਤਾਂ ਜਨਾਬ ਨੇ ਜੋ ਕਿਹਾ ਉਹ ਸੁਣੋ,,,,,,,,,ਮੀਡੀਆ ਦੇ ਕੈਮਰੇ ਅੱਗੇ ਪੱਲਾ ਝਾੜਦੇ ਹੋਏ ਪੁਲਿਸ ਅਧਿਕਾਰੀ ਨੂੰ ਭੱਜਣ ਦੀ ਜਨਾਬ ਕਹਿ ਰਹੇ ਨੇ ਮੈਂ ਕੱਲ੍ਹੇ ਕੱਲ੍ਹੇ ਨੂੰ ਨਹੀਂ ਦੱਸ ਸਕਦਾ-ਪਰ ਸਵਾਲ ਹੈ ਕੀ ਜੇਕਰ ਤੁਸੀ ਘਟਨਾ ਬਾਰੇ ਨਹੀਂ ਦੱਸੋਂਗੇ ਤਾਂ ਹੋਰ ਕਿਸਦੀ ਜਿੰਮੈਵਾਰੀ ਹੈ,ਬਾਕੀ ਹੁਣ ਦੇਖਣਾ ਹੋਵੇਗਾ ਕੀ ਜਾਂਚ ਕਰਕੇ ਪੁਲਿਸ ਏਸ ਪੀੜਤ ਪਰਿਵਾਰ ਨੂੰ ਇੰਨਸਾਫ ਦਿਵਾ ਪਾਵੇਗੀ ਅਤੇ ਨਸ਼ੇੜੀਆਂ ਨੂੰ ਚੁੱਕ ਸਲਾਖਾਂ ਪਿੱਛੇ ਸੁੱਟੇਗੀ ਜਾਂ ਫਿਰ ਇਹ ਨਸ਼ੇੜੀ ਐਵੇਂ ਖੂਨ ਦੀ ਹੌਲੀ ਖੇਡਦੇ ਰਹਿਣਗੇ ?,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਵੇਂ ਬਣਦੇ ਰੋਡ ਤੇ ਬਲੀ ਚੜ੍ਹੇ ਮਾਂ -ਪੁੱਤ, ਜੰਮਣ ਤੋਂ ਪਹਿਲਾਂ ਹੀ ਦੇਖੋ ਕਿਹੜੇ ਪਾਪੀ ਨੇ ਦਿੱਤੀ ਮੌ+ਤ ?

htvteam

ਹਸਪਤਾਲ ‘ਚ ਇਲਾਜ ਕਰਵਾਉਂਣ ਆਇਆ ਸੱਪ, ਫੇਰ ਡਾਕਟਰ ਅਤੇ ਨਰਸਾਂ ਫ਼ਿਰਨ ਭੱਜੀਆਂ

htvteam

ਪਾਣੀ ਧਿਆਨ ਨਾਲ ਪੀਆ ਕਰੋ,ਕਦੇ ਪਾਣੀ ‘ਚ ਆਹ ਚੀਜ਼ ਵੀ ਬੈਠੀ ਹੁੰਦੀ ਐ

htvteam

Leave a Comment