Htv Punjabi
Punjab Video

ਘੁੰਮਣ ਵਾਲੇ ਪਾਰਕ ਚ ਮੁੰਡੇ ਕੁੜੀਆਂ ਨੇ ਲਾ’ਹੀ ਸ਼+ਰਮ

ਬਠਿੰਡਾ ਦਾ ਆ ਪਾਰਕ ਉਸ ਵੇਲੇ ਚਰਚਾ ਦੇ ਵਿੱਚ ਆ ਗਿਆ। ਜਦੋਂ ਇੱਥੇ ਝੁੱਲਿਆਂ ਦੀ ਥਾਂ ਪਾਰਕ ਦੀ ਥਾਂ ਅਜਿਹਾ ਇਤਰਾਜ ਯੋਗ ਸਮਾਨ ਮਿਲਿਆ ਕਿ ਸ਼ੈਰ ਕਰਨ ਆਈਆਂ ਔਰਤਾਂ ਦੇਖ ਕੇ ਸ਼ਰਮਸਾਰ ਹੋ ਗੀਆਂ,,, ਨੌਜਵਾਨ ਮੁੰਡਿਆਂ ਨੇ ਵਰਤ ਕੇ ਅਜਿਹਾ ਸਮਾਨ ਸੁੱਟਿਆ ਪਾਰਕ ਚਸੁੱਟਿਆ ਤਾਂ ਔਰਤਾਂ ਹੱਕੀਆਂ ਬੱਕੀਆਂ ਰਹਿ ਗਈਆਂ,,,

ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 2021 ਵਿੱਚ ਪਾਰਕ ਨੂੰ ਲੱਖਾਂ ਕਰੋੜਾਂ ਰੁਪਏ ਲਾ ਕੇ ਮਹੱਲਾ ਨਿਵਾਸੀਆਂ ਨੂੰ ਦਿੱਤਾ ਸੀ ਇਹ ਪਾਰਕ ਬਠਿੰਡਾ ਦੇ ਅਮਰਪੁਰਾ ਕੋਠੇ ਵਾਰਡ ਨੰਬਰ ਇੱਕ ਥਰਮਲ ਕਲੋਨੀ ਦੇ ਨਜ਼ਦੀਕ ਬਣਿਆ ਹੋਇਆ ਹੈ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਹੁਣ ਤਾਂ ਸਾਨੂੰ ਪਾਰਕ ਵਿੱਚ ਆਉਣ ਤੋਂ ਲੱਗਦਾ ਹੈ ਡਰ 24 ਘੰਟੇ ਨਸੇੜੀ ਇਸ ਵਿੱਚ ਬੈਠੇ ਰਹਿੰਦੇ ਹਨ ਨਸ਼ਾ ਕਰਦੇ ਹਨ ਕੁੜੀਆਂ ਮੁੰਡੇ ਵੀ ਇੱਥੇ ਗਲਤ ਕੰਮ ਕਰਦੇ ਰਹਿੰਦੇ ਹਨ ਸਾਨੂੰ ਆਉਂਦੀ ਹੈ ਸ਼ਰਮ,,,,,,,

ਵਾਸੀਆਂ ਦਾ ਕਹਿਣਾ ਕਿ ਇਹ ਪਾਰਕ ਘੱਟ ਦਿਖਾਈ ਦਿੰਦਾ ਹੈ ਜੰਗਲ ਜ਼ਿਆਦਾ ਵਿਖਾਈ ਦਿੰਦਾ ਹੈ ਨਸ਼ੜੀਆਂ ਦਾ ਅੱਡਾ ਬਣ ਗਿਆ ਹੈ,, ਸਾਡੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਇਸ ਪਾਰਕ ਨੂੰ ਫਿਰ ਦੁਬਾਰਾ ਤੋਂ ਸਾਫ ਸੁਥਰਾ ਕੀਤਾ ਜਾਵੇ ਪਾਰਕ ਦੀ ਸਾਰ ਲਿੱਤੀ ਜਾਵੇ ਤਾਂ ਕਿ ਦੁਆਰ ਤੋਂ ਫਿਰ ਮਹੱਲਾ ਨਿਵਾਸੀ ਇਸ ਪਾਰਕ ਵਿੱਚ ਆਣ ਸੈਰ ਕਰਨ ਬੱਚੇ ਝੂਲੇ ਲੈਣ,,,,,,,ਖੈਰ ਪਾਰਕ ਤਾਂ ਲੋਕਾਂ ਦੀਆਂ ਸਹੂਲਤਾਂ ਵਾਸਤੇ ਬਣਾਇਆ ਜਾਂਦਾ ਪਰ ਹੁਣ ਤਾਂ ਨਸ਼ੇੜੀਆਂ ਨੇ ਪਾਰਕ ਵੀ ਨਹੀਂ ਛੱਡੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਵਿੱਚ ਖੁੱਲਣ ਜਾ ਰਹੇ ਹਨ ਇੰਨੇ ਫਿਟਮੈਂਟ ਸੈਂਟਰ

Htv Punjabi

ਤਾਲਾਬੰਦੀ ਤੋਂ ਅੱਕੇ ਦੁਕਾਨਦਾਰ ਨਾਲ ਪੁਲਿਸੀਆ ਕੀਤਾ ਧੱਕਾ ? ਅੱਗੋਂ ਦੁਕਾਨਦਾਰ ਵੀ ਹੋਇਆ ਸਿੱਧਾ ਵੱਡੇ ਸਾਬ੍ਹ ਨੂੰ ਕਰਤਾ ਗੁਪਤ ਮੈਸੇਜ, live ਵੀਡੀਓ ਨੇ ਕੀਤੀ ਸਾਰੀ ਪੁਲਿਸ ਸ਼ਰਮਸਾਰ

Htv Punjabi

ਸਕੇ ਭਰਾ ਕਰ ਰਹੇ ਸਨ ਕਮਰੇ ‘ਚ ਗ਼ਲਤ ਕੰਮ; ਪੁਲਿਸ ਨੇ ਮਾਰ ਦਿੱਤੀ ਉੱਤੋਂ ਹੀ ਰੇਡ

htvteam

Leave a Comment