Htv Punjabi
Punjab

ਪੰਜਾਬ ਵਿੱਚ ਖੁੱਲਣ ਜਾ ਰਹੇ ਹਨ ਇੰਨੇ ਫਿਟਮੈਂਟ ਸੈਂਟਰ

ਲੁਧਿਆਣਾਂ : ਹਾਈ ਸਕਿਉਰਟੀ ਨੰਬਰ ਪਲੇਟ ਲਾਉਣ ਦੇ ਲਈ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਸ ਦੇ ਲਈ ਟਰਾਂਸਪੋਰਟ ਵਿਭਾਗ ਨੇ ਪੰਜਾਬ ਭਰ ਵਿੱਚ 45 ਫਿਟਮੈਂਟ ਸੈਂਟਰ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ l ਫਿਟਮੈਂਟ ਸੈਂਟਰ ‘ਤੇ ਸਿਰਫ ਗੱਡੀਆਂ ਦੀ ਪਲੇਟਾਂ ਲਾਉਣ ਦਾ ਹੀ ਕੰਮ ਹੋਵੇਗਾ l ਜਦ ਕਿ ਪੰਜਾਬ ਵਿੱਚ ਜਿਹੜੇ ਪਹਿਲਾਂ ਤੋਂ ਹੀ 22 ਜਗ੍ਹਾ ਜਿੱਥੇ ਨੰਬਰ ਪਲੇਟ ਲਗਾਈ ਜਾ ਰਹੀ ਹੈ ਜਾਂ ਜਿਹੜੀ ਬਣ ਰਹੀ ਹੈ, ਉੱਥੇ ਹੀ ਹਾਈ ਸਕਿਉਰਟੀ ਨੰਬਰ ਪਲੇਟ ਬਣਾਉਣ ਦਾ ਕੰਮ ਪਹਿਲਾਂ ਦੀ ਤਰ੍ਹਾਂ ਚੱਲੇਗਾ l

Related posts

ਆਹ ਦੇਖਲੋ ਮਾੜੀ ਔਲਾਦ ਦੇ ਕੰਮ

htvteam

ਪੰਜਾਬ ਚ ਆਉ ਭਾਰੀ ਹੜ੍ਹ !

htvteam

ਗੂਗਲੂ ਖਾਓ, ਗੋਗੜ ਘਟਾਓ,ਅੰਕਲ ਦਿਖਣ ਵਾਲਾ ਟੈਗ ਹਟਾਓ

htvteam

Leave a Comment