Htv Punjabi
Punjab Video

ਮੁਹੰਮਦ ਸਦੀਕ ਸਾਬ੍ਹ ਨੇ ਚੱਲਦੇ ਕੈਮਰੇ ਅੱਗੇ ਕਹਿ ਦਿੱਤੀ ਅਜਿਹੀ ਗੱਲ, ਪੱਤਰਕਾਰ ਰਹਿਗੇ ਝਾਕਦੇ ਮੂੰਹ ਵੱਲ

ਠੀਕ ਵੋਟਾਂ ਤੋਂ ਪਹਿਲਾਂ ਫਰੀਦਕੋਟ ਲੋਕ ਸਭਾ ਹਲਕੇ ਦੇ ਮੌਜੂਦਾ ਐਪੀ ਮੁਹੰਮਦ ਸਦੀਕ ਹੋਰੀ ਮੈਂਦਾਨ ਵਿੱਚ ਉਤਰੇ ਹਨ ਜਿੱਥੇ ਉਨ੍ਹਾਂ ਫਰੀਦਕੋਟ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਨੂੰ ਲੈਕੇ ਉਦਘਾਟਨ ਕੀਤਾ ਹੈ ਤੇ ਏਸ ਦੌਰਾਨ ਹੀ ਮੀਡੀਆ ਨਾਲ ਗੱਲਬਾਤ ਕਰਦੇ ਸਦੀਕ ਸਾਬ੍ਹ ਹੋਰਾਂ ਕਿਸੇ ਪ੍ਰੋਫੈਸ਼ਨਲ ਆਉਂਟੈਂਟ ਵਾਂਗ ਮੀਡੀਆ ਦੇ ਕੈਮਰੇ ਲੱਖਾਂ ਕਰੋੜਾਂ ਰੁਪਏ ਦੀ ਰਕਮ ਦਾ ਸਾਰਾ ਹਿਸਾਬ ਕਿਤਾਬ ਐਂਵੇ ਉਂਗਲਾਂ ਤੇ ਗਿਣਵਾ ਦਿੱਤਾ ਜਿਵੇਂ ਕੋਈ ਪੜਾਕੂ ਬੱਚਾ, 1 ਤੋਂ ਲੈਕੇ 100 ਤੱਕ ਪਹਾੜੇ ਸੁਣਾਉਂਦਾ, ਸਦੀਕ ਹੋਰਾਂ ਦੀ ਤੋਤੇ ਵਾਂਗ ਚੱਲਦੀ ਜ਼ੁਬਾਨ ਦੇਖ ਕੋਲ ਖੜ੍ਹੇ ਸਾਰੇ ਲੋਕਾਂ ਦੀ ਅੱਖਾਂ ਅੱਡੀਆਂ ਹੀ ਰਹਿ ਗਈਆਂ ਤੇ ਫਿਰ ਜਾਂਦੇ ਅਜਿਹੀ ਗੱਲ ਕਹਿ ਕਿਸਦਾ ਕੋਈ ਤੋੜ ਨਹੀਂ,,,,,,

ਏਸ ਦੌਰਾਨ ਪੱਤਰਕਾਰਾਂ ਨੇ ਜਦੋਂ ਸਦੀਕ ਸਾਬ੍ਹ ਨੂੰ ਇਹ ਪੁੱਛਿਆ ਕੀ ਤੁਸੀ ਆਉਂਣ ਵਾਲੀ ਵਿਧਾਨ ਚੋਣਾਂ ਚ ਕਿਹੜੀ ਪਾਰਟੀ ਨਾਲ ਖੜ੍ਹੋਂਗੇ ਤਾਂ ਸਦੀਕ ਹੋਰਾਂ ਕਿਹਾ ਕੀ ਮੈਂ ਏਥੇ ਖੜ੍ਹਾ ਚੰਗਾ ਨਹੀਂ ਲੱਗਦਾ ਏਸ ਦੌਰਾਨ ਮਾਹੌਲ ਪੂਰਾ ਹਾਸੋ ਹੀਣਾ ਹੋ ਗਿਆ ਤੇ ਫਿਰ ਇਹ ਮੀਡੀਆ ਵਾਲੇ ਭਾਈਆਂ ਨੇ ਆਪਣੇ ਕੈਮਰੇ ਬੰਦ ਕਰ ਲਏ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਹਾੜ੍ਹ ਕੱਟਕੇ ਨਾਮਧਾਰੀਆਂ ਨੇ ਬਣਾਇਆ ਅਜੂਬਾ, ਅਮਿਤਾਬ ਬੱਚਨ ਵੀ ਹੋਇਆ ਫੈਨ

htvteam

ਸ਼ੰਭੂ ਬਾਰਡਰ ਤੇ ਕਿਸਾਨਾਂ ਨਾਲ ਹੋ ਗਿਆ ਕੁੱਝ ਹੋਰ ਹੀ

htvteam

ਉਹ ਡਾਕਟਰ ਜਿਸ ਨੂੰ ਮਿਲਣ ਆਉਂਦੇ ਨੇ ਪਿੰਡਾਂ ਦੇ ਪਿੰਡ, ਆਪ੍ਰੇਸ਼ਨ ਬਚਾਉਣ ਵਾਲਾ ਡਾਕਟਰ

htvteam

Leave a Comment