Htv Punjabi
Punjab Video

ਭਾਜਪਾ ਨਾਲ ਅਕਾਲੀਦਲ ਦਾ ਗੱਠਜੋੜ ਤੈਅ ?

ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਭਾਜਪਾ ਨਾਲ ਗੱਠਜੋੜ ਹੋ ਸਕਦਾ,,,, ਕਿਉਕਿ ਸਿਆਸਤ ਇਹੋ ਜਿਹੀ ਚੀਜ਼ ਹੈ ਉਸਦਾ ਕੁਝ ਪਤਾ ਨਹੀਂ ਕਦੋਂ ਮੋੜ ਲੈ ਲਵੇ,, ਤੇ ਅਕਾਲੀ ਦਲ ਦੇ ਵਿੱਚ ਵਾਪਸੀ ਕਰਕੇ ਅਸੀਂ ਪਾਰਟੀ ਨੂੰ ਮਜਬੂਤ ਕੀਤਾ ਤੇ ਹੁਣ ਹਰ ਮਸਲੇ ਤੇ ਚਰਚਾ ਹੋਵੇਗੀ।,, ਇਹ ਬੋਲ ਨੇ ਪਰਮਿੰਦਰ ਸਿੰਘ ਢੀਂਡਸਾ ਦੇ ਤੇ ਨਾਲ ਹੀ ਢੀਂਡਸਾ ਨੇ ਕਿਸਾਨਾਂ ਦੇ ਧਰਨੇ ਨੂੰ ਲੈ ਕੇ ਕਿਹਾ ਕਿ ਕਿਸਾਨਾਂ ਵਿੱਚ ਆਪਸੀ ਧੜੇਬੰਦੀ ਹੈ ਜੇਕਰ ਕਿਸਾਨ ਜਥਬੰਦੀਆਂ ਇਕੱਠੀਆਂ ਹੁੰਦੀਆਂ ਹਨ ਤਾਂ ਇੰਨਾਂ ਮੰਗਾਂ ਦਾ ਹੱਲ ਹੋਵੇਗਾ,,,,,,,,

ਢੀਂਡਸਾ ਨੇ ਕਿਹਾ ਬਜਟ ਵਿੱਚ ਪੰਜਾਬ ਸਰਕਾਰ ਨੇ ਕੁਝ ਵੀ ਨਹੀਂ ਦਿੱਤਾ ਔਰਤਾਂ ਨੂੰ ਇੱਕ ਹਜਾਰ ਰੁਪਏ ਦੇਣ ਦੀ ਗਰੰਟੀ ਕਹੀ ਸੀ ਜੋ ਕਿ ਇਸ ਬਜਟ ਵਿੱਚ ਨਹੀਂ ਮਿਲੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁੱਚਾ ਸਿੰਘ ਲੰਗਾਹ ਪੰਥ ਵਾਪਸੀ ਲਈ ਤਰਲੋਮੱਛੀ, ਤੀਜੀ ਵਾਰ ਪਹੁੰਚੇ ਅਕਾਲ ਤਖਤ ਸਾਹਿਬ ਕੀਤੀ ਲਿਖਤੀ ਬੇਨਤੀ

Htv Punjabi

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਤੋਂ ਸਿੰਘ ਸਾਬ੍ਹ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

htvteam

4 ਸਾਲਾ ਜਵਾਕ ਨੇ ਮਰ ਚੁੱਕੇ ਭਲਵਾਨ ਨੂੰ ਕਰ ਲਿਆ ਫੇਰ ਜ਼ਿੰਦਾ; ਦੇਖੋ ਵੀਡੀਓ

htvteam

Leave a Comment