Htv Punjabi
Punjab Video

ਆਹ ਦੇਖ ਲਓ ਪੁਰਾਣੀ ਰੰਜਿਸ਼ ਦਾ ਨਤੀਜਾ

ਲੁਧਿਆਣਾ ਦੇ ਸ਼ਿਵਾ ਜੀ ਨਗਰ ਹਾਥੀ ਮੰਦਰ ਦੇ ਕੋਲ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਦੋ ਗਰੁੱਪਾਂ ਦੇ ਵਿੱਚ ਝੜਪ ਹੋ ਗਈ,, ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਥਿਆਰਾਂ ਲੈ ਕੇ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਬਣਦੇ ਨਜ਼ਰ ਆ ਰਹੇ ਨੇ,, ਇੱਟਾਂ ਰੋੜਿਆਂ ਦੀ ਵੀ ਫੁੱਲ ਬਰਸਾਤ ਕੀਤੀ ਗਈ ਆਓ ਨਜ਼ਰ ਮਾਰਦੇ ਆਂ ਤਸਵੀਰਾਂ ਤੇ ਤੇ ਫਿਰ ਪੌਣਿਆਂ ਮਾਮਲੇ ਤੇ ਚਾਨਣਾ,,,,,,,

ਗੱਲਬਾਤ ਕਰਦੇ ਹੋਏ ਭਾਜਪਾ ਗੁਰਦੇਵ ਸ਼ਰਮਾ ਦੇਬੀ ਨੇ ਕਿਹਾ ਕਿ ਹਲਕਾ ਸੈਂਟਰਲ ਦੇ ਵਿੱਚ ਆਏ ਦਿਨ ਅਜਿਹੀਆਂ ਗੈਂਗ ਵਾਰ ਦੇਖਣ ਨੂੰ ਮਿਲ ਰਹੇ ਨੇ ਇਲਾਕਾ ਪੁਲਿਸ ਅਤੇ ਅਧਿਕਾਰੀ ਕੁੰਭ ਕਰਨ ਦੀ ਨੀਂਦ ਸੁੱਤੇ ਹੋਏ ਨੇ,,,,,,ਖੈਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀ ਕੀਤੀ ਜਾਂਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲਾਉਂਜ ਬਾਰ ‘ਚ ਚੂਹਿਆਂ ਨੇ ਮਚਾਈ ਦਹਿਸ਼ਤ

htvteam

ਕੈਮਬ੍ਰਿਜ ਇੰਟਰਨੈਸ਼ਨਲ ਅਕੈਡਮੀ ਦਾ ਉੱਦਮ; 19 ਤੋਂ ਲੈਕੇ 22 ਅਪ੍ਰੈਲ ਤੱਕ ਲੱਗੇਗਾ ਕੈਨੇਡਾ ਸਿੱਖਿਆ ਮੇਲਾ

htvteam

CM ਮਾਨ ਦੇ ਨਾਮ ‘ਤੇ ਹਥੌੜਾ ਚਲਾਉਂਣ ‘ਤੋਂ ਬਾਅਦ ਜਨਾਨੀਆਂ ‘ਚ ਘਿਰਿਆ ਝਾੜੂ ਵਾਲਿਆਂ ਦਾ ਵਿਧਾਇਕ

htvteam

Leave a Comment