Htv Punjabi
Punjab Video

ਆਪਣੇ ਕੰਨੀ ਹੀ ਸੁਣ ਲਓ ਕਿ ਸਿਆਸਤ ਬੰਦੇ ਤੋਂ ਕੀ-ਕੀ ਕਰਵਾ ਦਿੰਦੀ ਆ

ਲੋਕ ਸਭਾ ਚੋਣਾਂ ਤੋਂ ਐਨ ਮੌਕੇ ਪਹਿਲਾਂ ਰਾਜਕੁਮਾਰ ਵੇਰਕੇ ਦੇ ਅਸਤੀਫੇ ਨੇ ਪੂਰੀ ਕਾਂਗਰਸ ਪਾਰਟੀ ਹਿਲਾ ਕੇ ਰੱਖ ਦਿੱਤੀ ਜਿਸ ਤੋਂ ਬਾਅਦ ਚੁੱਪੀ ਤੋੜਦੇ ਹੋਏ ਕਾਂਗਰਸ ਦੇ ਰਾਜਕੁਮਾਰ ਬੇਰਕਾ ਨੇ ਚੱਬੇ ਬਾਲ ਨੂੰ ਲੈ ਕੇ ਵੱਡੇ ਖੁਲਾਸੇ ਕਰ ਦਿੱਤੇ,, ਵੇਰਕਾ ਦੇ ਖੁਲਾਸਿਆਂ ਤੋਂ ਬਾਅਦ ਹੁਣ ਸੀਨ ਕੁਝ ਹੋ ਰਹੀ ਬਣ ਗਿਆ ਉਹਨਾਂ ਕਿਹਾ ਕਿ ਜਿਹੜਾ ਸੰਗਲ ਰਾਜਕੁਮਾਰ ਚੱਬੇਵਾਲ ਵਿਧਾਨ ਸਭਾ ਦੇ ਵਿੱਚ ਲੈ ਕੇ ਗਏ ਸੀ ਉਹ ਭਗਵੰਤ ਮਾਨ ਨੂੰ ਦੇ ਕੇ ਖੁਦ ਆਪਣੇ ਗਲੇ ਦੇ ਵਿੱਚ ਪਵਾਉਣ ਵਾਸਤੇ ਲੈ ਕੇ ਗਏ ਸੀ। ਤੇ ਕਰਜ਼ੇ ਦੀ ਪੰਡ ਲੈ ਕੇ ਜਾਣ ਪਿੱਛੇ ਵੀ ਇਜੈਕ ਹੋਰ ਸੱਚ ਹੈ ਉਹ ਕੀ ਦੱਸਿਆ ਆਓ ਸੁਣਦੇ ਹਾਂ,,,,,,,

ਸੋ ਦੱਸ ਦਈਏ ਕਿ ਚੋਣ ਕਮਿਸ਼ਨ ਦੇ ਵੱਲੋਂ ਤਰੀਕਾਂ ਦਾ ਐਲਾਨ ਕਰਨ ਤੋਂ ਪਹਿਲਾਂ ਹੀ ਕਾਂਗਰਸ ਦੇ ਵਿੱਚ ਮੱਛੀ ਤਸੱਲੀ ਨੇ ਪੂਰੀ ਕਾਂਗਰਸ ਪਾਰਟੀ ਨੂੰ ਹਿਲਾ ਕੇ ਰੱਖ ਦਿੱਤਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਿਜਲੀ ਕਨੈਕਸ਼ਨ ਨਾ ਦੇਣ ‘ਤੇ 10 ਹਜ਼ਾਰ ਦਾ ਜ਼ੁਰਮਾਨਾ

Htv Punjabi

ਇਸ ਗੁਰਦਵਾਰਾ ਸਾਹਿਬ ਦੇ ਇਤਿਹਾਸ ਤੋਂ ਅੱਧੀ ਦੁਨੀਆਂ ਅਣਜਾਣ

htvteam

ਨੌਜਵਾਨ ਵਿਆਹੁਤਾ ਮਸ਼ੂਕ ਨੂੰ ਚੋਰੀ ਚੋਰੀ ਲੈ ਵੜਿਆ ਹੋਟਲ ‘ਚ; ਕੀਤਾ ਅਜਿਹਾ ਕੰਮ

htvteam

Leave a Comment