Htv Punjabi
Punjab Video

ਆਹ ਬੰਦਾ ਕੀ ਕਰਨ ਚੱਲਿਆ ਸੀ ਕੀ ਤੋਂ ਕੀ ਹੋ ਗਿਆ

ਜ਼ਿਲ੍ਹਾ ਫਿਰੋਜ਼ਪੁਰ ਦੇ ਕਿਲ੍ਹੇ ਵਾਲੇ ਚੌਂਕ ਤੋਂ ਕਾਫੀ ਹੈਰਾਨ ਕਰਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਐ ਜੀ ਏਸ ਤਸਵੀਰ ਵਿੱਚ ਜੋ ਬੰਦਾ ਤੁਹਾਨੂੰ ਨਜ਼ਰ ਆ ਰਿਹਾ ਏਸ ਬੰਦੇ ਨਾਮ ਸਿਕੇਤਰ ਸਿੰਘ ਜੋ ਕੀ ਬੀਤੇ ਕੱਲ੍ਹ ਲੋਕਾਂ ਦੀ ਮੌਤ ਦਾ ਸੌਦਾ ਕਰਨ ਜਾ ਰਿਹਾ ਸੀ ਪਰ ਇਸਤੋਂ ਪਹਿਲਾਂ ਹੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ,ਇਸਦਾ ਬੈਕਾਬੂ ਹੋਇਆ ਟਰੱਕ ਪਲਟੇ ਖਾ ਗਿਆ ਜਿਸ ਦੌਰਾਨ ਬੰਦੇ ਮੌਤ ਹੋ ਗਈ ਜਿਸਤੋਂ ਬਾਅਦ ਪੁਲਿਸ ਨੇ ਇਸਦੇ ਟਰੱਕ ਦੀ ਚੈਕਿੰਗ ਕੀਤੀ ਤਾਂ ਉਸਦੇ ਵਿੱਚ ਅਜਿਹਾ ਮੌਤ ਦਾ ਸਮਾਨ ਬਰਾਮਦ ਕੀਤਾ ਹੈ ਜਿਸਨੂੰ ਦੇਖ ਥਾਣੇਦਾਰ ਦਾ ਪਾਰਾ ਹਾਈ ਹੋ ਗਿਆ ਤੇ ਫਿਰ ਥਾਣੇਦਾਰ ਨੇ ਮਰੇ ਸਿਕੇਤਰ ਸਿੰਘ ਪਰਚਾ ਦਰਜ ਕਰ ਦਿੱਤਾ ਅੱਗੇ ਸੁਣੋਂ ਫਿਰ ਪੁਲਿਸ ਅਧਿਕਾਰੀ ਦੇ ਜ਼ੁਬਾਨੀ ਕਿਵੇਂ ਮਰੇ ਬੰਦੇ ਤੇ ਹੋਵੇਗੀ ਕਾਰਵਾਈ,,,,,,,

ਅਸੀ ਅਕਸਰ ਫਿਲਮਾਂ ਜਾਂ ਲੋਕਾਂ ਤੋਂ ਸੁਣਦੇ ਆਏ ਹਾਂ ਕੀ ਕਾਨੂੰਨ ਦੇ ਹੱਥ ਬਹੁਤ ਲੰਮੇ ਹੁੰਦੇ ਹਨ ਕੀ ਹੁਣ ਪੰਜਾਬ ਪੁਲਿਸ ਦੇ ਹੱਥ ਉਸ ਮਰੇ ਹੋਏ ਬੰਦੇ ਨੂੰ ਧਰਮਰਾਜ ਕੋਲੋ ਵਾਪਸ ਲੈਕੇ ਆਉਂਣਗੇ ਜਿਸਤੇ ਪੰਜਾਬ ਪੁਲਿਸ ਨੇ ਪਰਚਾ ਪਾਇਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕੂਮੈਂਟ ਬੋਕਸ ਵਿੱਚ ਜ਼ਰੂਰ ਸਾਂਝੇ ਕਰਿਓ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਫੋਨ ਕਾਲ ਨੇ ਇੱਕੋ ਝਟਕੇ ‘ਚ ਬਰਬਾਦ ਕਰ’ਤੇ ਪਰਿਵਾਰ;ਦੇਖੋ ਵੀਡੀਓ

htvteam

ਆਹ ਘਰ ‘ਚ ਵੜ੍ਹ ਗਏ ਬੰਦੇ, ਦੇਖੋ ਕਿਸਾਨ ਨਾਲ ਕੀ ਕਰ ਗਏ

htvteam

ਸਰਕਾਰ ਨੇ ਦਿੱਤੀ ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ

htvteam

Leave a Comment