Htv Punjabi
Punjab Video

ਫੋਨ ਕਾਲ ਨੇ ਇੱਕੋ ਝਟਕੇ ‘ਚ ਬਰਬਾਦ ਕਰ’ਤੇ ਪਰਿਵਾਰ;ਦੇਖੋ ਵੀਡੀਓ

ਮਾਮਲਾ ਇਸ ਤਰ੍ਹਾਂ ਹੈ ਗੁਰਦੀਪ ਸਿੰਘ ਪੱਪੂ ਅਤੇ ਗੁਰਪ੍ਰੀਤ ਸਿੰਘ ਨੂੰ ਰਾਤ ਤਕਰੀਬਨ ਸਾਢੇ ਅੱਠ ਵਜੇ ਪਿੰਡ ਮੱਟੀਏ ਤੋਂ ਇਹਨਾਂ ਦੀ ਧਰਮ ਦੀ ਭੈਣ ਦੇ ਘਰਵਾਲੇ ਯਾਨੀ ਕਿ ਇਹਨਾਂ ਦੇ ਜੀਜੇ ਦਾ ਫੋਨ ਆਉਂਦਾ ਹੈ | ਜਿਸਨੂੰ ਸੁਣ ਕੇ ਦੋਵੇਂ ਭਰਾ ਪਿੰਡ ਦੇ ਇੱਕ ਨੌਜਵਾਨ ਰਾਮ ਸਿੰਘ ਨੂੰ ਨਾਲ ਲੈ ਮੋਟਰਸਾਈਕਲ ‘ਤੇ ਤੁਰ ਪੈਂਦੇ ਨੇ | ਜਿਸਤੋਂ ਬਾਅਦ ਅਗਲੇ ਦਿਨ ਪਿੰਡ ਈਸਾਪੁਰ ਨੇੜਿਓਂ ਝੋਨੇ ਦੇ ਖੇਤਾਂ ਵਿਚੋਂ ਦੋਵੇਂ ਭਰਾ ਜਿਸ ਹਾਲ ‘ਚ ਮਿਲਦੇ ਨੇ ਦੇਖ ਕੇ ਪਰਿਵਾਰ ਸਣੇ ਪੂਰਾ ਪਿੰਡ ਕੰਬ ਉੱਠਦਾ ਹੈ |

Related posts

ਐਵੇਂ ਦੀ ਜਾਗੋ ਲਿਆਉਂਦੀ ਹੈ ਸਰੀਰ ‘ਚ ਤੰਦਰੁਸਦੀ ਦਾ ਭੂਚਾਲ

htvteam

ਆਹ ਦੇਖੋ ਜੀ ਜ਼ਮੀਨੀ ਚੋਣਾਂ ਦੇ ਮੈਦਾਨ ‘ਚ ਆਪ ਅਤੇ ਭਾਜਪਾ ਵਾਲੇ ਹੋਗੇ ਆਹਮਣੋ ਸਾਹਮਣੇ

htvteam

ਨਸ਼ਾ ਛੱਡਵਾਉਣ ਦੇ ਨਾਂਮ ਤੇ ਮੁੰਡਿਆਂ ਨਾਲ ਕੀਤੀਆਂ ਉਹ ਹਰਕਤਾਂ !

htvteam