ਇਕ ਪਾਸੇ ਤਾਂ ਚੋਣਾਂ ਨੂੰ ਲੈਕੇ ਪੰਜਾਬ ਦੇ ਵਿੱਚ ਥਾਂ ਥਾਂ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਐ ਅਤੇ ਪੁਲਿਸ ਵੱਲੋਂ ਹਾਈਟੈਕ ਨਾਕੇ ਲਗਾਏ ਗਏ ਹਨ ਪਰ ਉੱਥੇ ਹੀ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਗੁੰਡਿਆਂ ਅਤੇ ਚੋਰਾਂ ਵੱਲੋਂ ਅੰਜ਼ਾਮ ਦਿੱਤਾ ਜਾ ਰਿਹਾ ਤਸਵੀਰਾਂ ਨਕੋਦਰ ਦੇ ਸਰਾਫਾ ਬਜ਼ਾਰ ਦੀਆਂ ਨੇ ਜਿੱਥੇ ਦੋ ਮੁੰਡਿਆਂ ਨੇ ਨਕੋਦਰ ਦੇ ਵਿੱਚ ਅਜਿਹਾ ਚੰਨ੍ਹ ਚਾੜ ਦਿੱਤਾ ਕੀ ਜਿਸਨੂੰ ਦੇਖ ਤੁਹਾਡੇ ਹੋਸ਼ ਫਾਕਤਾ ਹੋ ਜਾਣਗੇ,ਵੀਡੀਓ ਵਿੱਚ ਇਹ ਮੁੰਡੇ ਹੋਲੀ ਹੋਲੀ ਹਰਕਤ ਕਰਦੇ ਨਜ਼ਰ ਆ ਰਹੇ ਹਨ ਅੱਗੇ ਦੇਖੋ ਇਨ੍ਹਾਂ ਦੀ ਘਟੀਆ ਕਰਤੂਤ,,,,,,,,
ਏਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਕੀ ਚੋਰ ਮੁੰਡੇ ਦੁਕਾਨ ਚੋਂ ਸਮਾਨ ਅਤੇ ਨਕਦੀ ਲੈਕੇ ਫਰਾਰ ਹੋਗੇ ਜਿਸਦੇ ਬਾਬਤ ਉਨ੍ਹਾਂ ਪ੍ਰਸ਼ਾਸਨ ਅੱਗੇ ਇੰਸਾਫ ਦੀ ਗੁਹਾਰ ਲਗਾਈ ਐ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਇਨ੍ਹਾਂ ਫਰਾਰ ਹੋਏ ਮੁੰਡਿਆਂ ਕਦੋਂ ਤੱਕ ਫੜ੍ਹਕੇ ਸਲਾਖਾਂ ਪਿੱਛੇ ਸੁੱਟਦੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
