Htv Punjabi
Punjab Video

ਘਰਦਿਆਂ ‘ਤੋਂ ਚੋਰੀ-ਚੋਰੀ ਹੋਟਲ ਜਾਂ ਕਲੱਬ ‘ਚ ਜਾਣ ਵਾਲੇ ਮੁੰਡੇ-ਕੁੜੀਆਂ ਤੇ ਜਨਾਨੀਆਂ ਦੇਖੋ ਖਬਰ

ਜੇਕਰ ਤੁਸੀ ਹੋਟਲ ਜਾਂ ਕਲੱਬ ਅਤੇ ਸਪਾ ਸੈਂਟਰ ਜਾਣ ਦੇ ਸ਼ੌਕਿਨ ਹੋ ਤਾਂ ਆਪਣੀ ਨਿੱਜੀ ਸੁਰੱਖਿਆ ਯਕੀਨੀ ਬਣਾਕੇ ਜਾਓ ਕਿਉਕੀ ਕੋਈ ਗਲਤ ਬੰਦਾ ਤੁਹਾਡੀ ਪ੍ਰਾਈਵੈਸੀ ਨੂੰ ਕੈਮਰੇ ਚ ਕੈਦ ਕਰਕੇ ਤੁਹਾਡੀਆਂ ਮੁਸ਼ਕਿਲਾਂ ਵਧਾ ਸਕਦਾ ਹੈ ਜੀ ਹਾਂ ਅਜਿਹਾ ਹੀ ਇਕ ਮਾਮਲਾ ਜ਼ਿਲ੍ਹਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਹ ਪੁਲਿਸ ਦੀ ਗ੍ਰਿਫਤ ਚ ਤੁਰੇ ਆਉਂਦੇ ਬੰਦੇ ਵੀ ਕੁਝ ਅਜਿਹਾ ਕੀਤਾ ਪੱਤਰਕਾਰੀ ਦੀ ਆੜ ਚ ਇਕ ਜਨਾਨੀ ਦੀ ਗਲਤ ਵੀਡੀਓ ਅਤੇ ਫੋਟੋ ਆਪਣੇ ਕੈਮਰੇ ਵਿੱਚ ਕੈਦ ਕਰ ਲਈ ਜਿਸਤੋਂ ਉਨ੍ਹਾਂ ਨੂੰ ਬਲੈਕਮੇਲ ਕਰਨ ਲੱਗਾ ਫਿਰ ਅੱਕੀ ਜਨਾਨੀ ਨੇ ਐਸਾ ਸਬਕ ਸਿਖਾਇਆ ਕੀ ਹੁਣ ਇਹ ਸਾਰੀ ਉਮਰ ਯਾਦ ਰੱਖੇਗਾ,,,,,,,,

ਐਸ ਐਚ ਓ ਅਨੂ ਦਾ ਕਹਿਣਾ ਐ ਕੀ ਮੁਲਜ਼ਮ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਲੱਡ ਸੈਂਪਲ ਲੈਣ ਆਏ ਮੁੰਡੇ ਨੇ ਬਣਾਈ ਕੁ/ੜੀ ਦੀ ਅ/ਸ਼/ਲੀਲ ਵੀਡੀਓ ?

htvteam

ਸ਼ਹਿਰ ‘ਚ ਪੁੱਠੇ ਕਰਦੇ ਹੋਏ ਨੌਜਵਾਨ ਚੜ੍ਹੇ ਪੁਲਿਸ ਦੇ ਅੜਿੱਕੇ

htvteam

ਹੋਰ ਨਾ ਮੰਨੋ ਸਰਕਾਰ ਤੇ ਪ੍ਰਸ਼ਾਸ਼ਨ ਦੀ ਗੱਲ ? ਆਹ ਦੇਖੋ ਨਤੀਜਾ, ਅੱਜ ਪੰਜਾਬ ‘ਚ ਕੋਰੋਨਾ ਦੇ ਨਵੇਂ ਮਰੀਜ਼ਾਂ ਦੀਆਂ ਲੱਗ ਗਈਆਂ ਲਾਈਨਾਂ?

Htv Punjabi

Leave a Comment