Htv Punjabi
Punjab Video

ਪੰਜਾਬ ‘ਚ ਬਣਾ ਰਹੇ ਸੀ ਯੂਪੀ -ਬਿਹਾਰ ਵਾਲਾ ਸੀਨ, ਫਿਰ ਪੁਲਿਸ ਨੇ ਘੇਰ-ਘੇਰ ਫੇਰੇ ਚਲਾਨ ਵਾਲੇ ਛਿੱਤਰ

ਹੋਲੀ ਦੇ ਤਿਉਹਾਰ ਮੌਕੇ ਰੰਗ ਬਰੰਗੇ ਹੋਏ ਇਹ ਮੁੰਡੇ ਪੰਜਾਬ ਦੇ ਵਿੱਚ ਯੂਪੀ ਤੇ ਬਿਹਾਰ ਵਾਲਾ ਸੀਨ ਬਣਾ ਰਹੇ ਸਨ ਦਾਰੂ ਦੇ ਨਾਲ ਟੁੰਨ ਹੋਕੇ ਅਤੇ ਮੋਟਰਸਾਇਕਲ ਤੇ ਸਵਾਰ ਹੋਕੇ ਗਲੀਆਂ ਮੁਹੱਲਿਆਂ ਵਿੱਚ ਅਤੇ ਸੜਕਾਂ ਤੇ ਹੁਲੜਬਾਜੀ ਕਰ ਰਹੇ ਸਨ ਜਿਸਤੋਂ ਬਾਅਦ ਇਹ ਪੰਜਾਬ ਦੇ ਧੱਕੇ ਚੜ੍ਹ ਜਾਂਦੇ ਹਨ ਦੇਖੋ ਫਿਰ ਕਿਵੇਂ ਪੁਲਿਸ ਮੁਲਾਜ਼ਮਾਂ ਨੇ ਇਨ੍ਹਾਂ ਨੂੰ ਘੇਰ ਘੇਰ ਕੇ ਫੇਰੇ ਚਲਾਨ ਵਾਲੇ ਛਿੱਤਰ,,,,,,,

ਪੁਲਿਸ ਮੁਲਾਜ਼ਮ ਦਾ ਕਹਿਣਾ ਐ ਕੀ ਸ਼ਹਿਰ ਦੇ ਵਿੱਚ ਸ਼ਰਾਰਤੀ ਅਨਸਰਾਂ ਅਤੇ ਹੁਲੜਬਾਜੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ,ਇਸਦੇ ਨਾਲ ਹੀ ਮੁਲਾਜ਼ਮ ਨੇ ਅਪੀਲ ਕਰਦੇ ਕਿਹਾ ਕੀ ਸ਼ਹਿਰ ਵਿੱਚ ਸ਼ਾਂਤੀ ਬਣਾਕੇ ਰੱਖੋ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖਲੋ ਜਵਾਨ ਕੁੜੀਆਂ ਦੇ ਕੰਮ

htvteam

ਜਲੰਧਰ ਵਿੱਚ ਤੈਨਾਤ ਪੁਲਿਸ ਮੁਲਾਜ਼ਿਮ ਨੇ 1.45 ਲੱਖ ਲੈਂਦੇ ਕੁੜੀ ਦਾ ਪਿਓ ਗ੍ਰਿਫਤਾਰ

Htv Punjabi

ਹਵਸ ‘ਚ ਅੰਨ੍ਹੀ ਜਨਾਨੀ, ਕੂਲੇ ਜਿਹੇ ਗੱਭਰੂ ਨਾਲ ਲੈਂਦੀ ਸੀ ਫੁੱਲ ਨਜ਼ਾਰੇ

htvteam

Leave a Comment