Htv Punjabi
Punjab Video

ਆਹ ਦੇਖਲੋ ਪ੍ਰੇ-ਮੀ ਜੋ-ੜੇ ਨੇ ਕੀ ਕਰ ਦਿੱਤਾ

ਪੁਲਿਸ ਦੀ ਗ੍ਰਿਫਤ ਚ ਹੋਲੀ ਹੋਲੀ ਤੁਰੇ ਆਉਂਦੇ ਇਹ ਚਾਰ ਮੁਲਜ਼ਮਾਂ ਨੂੰ ਧਿਆਨ ਨਾਲ ਦੇਖੋ ਜਿਸਦੇ ਵਿੱਚ ਦੋ ਜਨਾਨੀਆਂ ਤੇ ਦੋ ਬੰਦੇ ਨਜ਼ਰ ਆ ਰਹੇ ਹਨ ਇਨ੍ਹਾਂ ਵਿੱਚ ਇਕ ਅਜਿਹਾ ਵਿਆਹਾ ਹੋਇਆ ਪ੍ਰੇਮੀ ਜੋੜਾ ਹੈ ਜਿਨ੍ਹਾਂ ਦੀ ਗੋਦ ਸੁੰਨ੍ਹੀ ਸੀ,ਤੇ ਫੇਰ ਸੁੰਨੀ ਗੋਦ ਨੂੰ ਭਰਨ ਲਈ ਪੁੱਤ ਦੀ ਪ੍ਰਾਪਤੀ ਲਈ ਏਸ ਜੋੜੇ ਨੇ ਆਪਣੇ ਹੀ ਗੁਆਂਢ ਦੇ ਵਿੱਚ ਰਹਿਣ ਵਾਲੀ ਏਸ ਸੁਨੀਤਾ ਰਾਣੀ ਨਾਂ ਦੀ ਜਨਾਨੀ ਨਾਲ ਅਜਿਹਾ ਕਾਰਾ ਕੀਤਾ ਕੇ ਜਿਸਦੇ ਬਾਰੇ ਸੁਣਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਂਣਗੇ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਭਵਨਾਲਸੀ ਨਾਲ ਸਬੰਧਤ ਹੈ,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਅਸੀ 24 ਘੰਟਿਆਂ ਵਿੱਚ ਏਸ ਗੁੰਝਲਦਾਰ ਮਾਮਲੇ ਨੂੰ ਸੁਲਝਾਉਂਦੇ ਹੋਏ ਇਨ੍ਹਾਂ ਲੋਕਾਂ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਇਨ੍ਹਾਂ ਦੇ ਕੋਲੋ ਹੋਰ ਵੀ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੱਧੀ ਰਾਤ ਜਮਦੂਤਾਂ ਨੇ ਵੇਟਰ ਨੂੰ ਪਾਇਆ ਘੇਰਾ; ਸੀਸੀਟੀਵੀ ‘ਚ ਕੈਦ ਮੌਤ ਦਾ ਭਿਆਨਕ ਮੰਜਰ

htvteam

ਅੰਮ੍ਰਿਤਸਰ ਜ਼ੇਲ੍ਹ ਬਰੇਕ ਕੇਸ ਵਿੱਚ ਭਗੋੜੇ ਦੇ ਭਾਈ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਵੇਗੀ ਪੁਲਿਸ

Htv Punjabi

ਜਲ ਸਰੋਤ ਦੇ SDO ਦਾ ਸਟਿੰਗ ਅਪਰੇਸ਼ਨ

htvteam

Leave a Comment