Htv Punjabi
Punjab Video

ਹੁਣ ਏਸ ਪਿੰਡ ‘ਚ ਲੀਡਰ ਸੋਚ-ਸਮਝ ਕੇ ਪੈਰ ਰੱਖਣ

ਇਹ ਤਸਵੀਰਾਂ ਗਿੱਦੜਬਾਹਾ ਦੇ ਪਿੰਡ ਭਾਰੂ ਦੀਆਂ ਨੇ ਜਿੱਥੋਂ ਦੇ ਲੋਕਾਂ ਨੇ ਠੀਕ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਕ ਅਹਿਮ ਫੈਸਲਾ ਲਿਆ,ਪਿੰਡ ਦੇ ਲੋਕਾਂ ਨੇ ਕੇਂਦਰ ਦੇ ਚ ਕਾਬਜ਼ ਭਾਜਪਾ ਸਰਕਾਰ ਦਾ ਬਾਈਕਾਟ ਕਰ ਦਿੱਤਾ ਜਿਸਦੇ ਚੱਲਦੇ ਉਨ੍ਹਾਂ ਨੇ ਪਿੰਡ ਦੀਆਂ ਵੱਖ-ਵੱਖ ਥਾਵਾਂ ਤੇ ਬਾਈਕਾਟ ਵਾਲੇ ਬੋਰਡ ਵੀ ਲਗਾ ਦਿੱਤੇ ਹਨ ਜਿਨ੍ਹਾਂ ਦੇ ਉੱਤੇ ਲਿਖਿਆ ਭਾਜਪਾ ਦਾ ਬਾਈਕਾਟ ਕੀਤਾ ਜਾ ਰਿਹਾ ਜੇਕਰ ਫਿਰ ਵੀ ਕੋਈ ਲੀਡਰ ਵਿੱਚ ਪੈਰ ਰੱਖਦਾ ਹੈ ਤਾਂ ਉਸਦੇ ਨਾਲ ਜਵਾਬੀ ਕਾਰਵਾਈ ਚ ਜੋ ਕੀਤਾ ਜਾਵੇਗਾ ਉਸਦਾ ਜ਼ਿੰਮੈਵਾਰ ਖੁਦ ਲੀਡਰ ਹੋਵੇਗਾ,ਏਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀ ਗੁਰਦੀਪ ਸਿੰਘ ਨੇ ਜੋ ਅੱਗੇ ਕਿਹਾ ਉਹ ਸੁਣੋ…….

ਗੁਰਦੀਪ ਸਿੰਘ ਦਾ ਕਹਿਣਾ ਐ ਕੀ ਕਿਸਾਨੀ ਅੰਦੋਲਨ ਦੇ ਚੱਲਦੇ ਜਿਸ ਤਰ੍ਹਾਂ ਨਿਹੱਥੇ ਕਿਸਾਨਾਂ ਉੱਤੇ ਕੇਂਦਰ ਸਰਕਾਰ ਦੇ ਇਸ਼ਾਰੇ ਕਿਸਾਨਾਂ ਨੂੰ ਗੋਲੀਆਂ ਮਾਰਕੇ ਸ਼ਹੀਦ ਕੀਤਾ ਗਿਆ ਅਤੇ ਕਈ ਕਿਸਾਨਾਂ ਨੂੰ ਜ਼ਖਮੀ ਕੀਤਾ ਗਿਆ ਅਤੇ ਪੰਜਾਬ ਸੂਬੇ ਸਬੰਧਤ ਮੰਗਾਂ ਨਾ ਪੂਰੀਆਂ ਕਰਨ ਤੇ ਪਿੰਡ ਵਾਸੀਆਂ ਵੱਲੋਂ ਕੇਂਦਰ ਦਾ ਵਿਰੋਧ ਕੀਤਾ ਜਾ ਰਿਹਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

1.5 ਕਰੋੜ ਦੀ ਰੱਖੜੀ ਜਿੱਤਣ ਦਾ ਰਾਜ਼! ਨੰਬਰ ਵੀ ਆਪ ਚੈੱਕ ਕੀਤਾ

htvteam

ਪੰਜਾਬ ਚ ਨਸ਼ੇ ਦੀ ਹੌਲਨਾਕ ਤਸਵੀਰ, ਨੌਜਵਾਨ ਨੇ ਪਤਨੀ ਨੂੰ ਵੀ ਲਈ ਨਸ਼ੇ ਦੀ ਆਦਤ, ਲੌਕਡਾਊਨ ਚ ਨਸ਼ਾ ਨਹੀਂ ਮਿਲਿਆ ਤਾਂ ਕੀਤਾ ਆਹ ਕੰਮ

Htv Punjabi

ਮੁੰ—ਡਾਂ ਕੁ—ੜੀ ਨੂੰ ਲੈ ਗਿਆ ਹੋਟ-ਲ ਅੱਗੇ ਦੇਖੋ ਕੀ ਹੋਇਆ ?

htvteam

Leave a Comment