Htv Punjabi
Punjab Video

ਆਹ ਸੁਣ ਲਓ ਮਾਂ ਨੇ ਦੱਸੀ ਸਾਰੀ ਗੱਲਬਾਤ

ਬੀਤੇ ਦਿਨੀ ਛੋਟੇ ਬੱਚੇ ਅਜਮਜੋਤ ਸਿੰਘ ਸਿੰਘ ਦੀ ਮ੍ਰਿਤਕ ਦੇਹ ਮਾਨਸਾ ਦੇ ਬੱਸ ਅੱਡੇ ਤੋਂ ਮਿਲਣ ਤੋਂ ਬਾਅਦ ਪੂਰੇ ਜ਼ਿਲ੍ਹੇ ਸਨਸਨੀ ਫੈਲ ਗਈ ਸੀ ਤੇ ਏਸ ਘਟਨਾ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਹਿਲਾਕੇ ਰੱਖ ਦਿੱਤਾ ਹਰ ਕਿਸੇ ਦੀ ਜ਼ੁਬਾਨ ਤੇ ਬੱਸ ਇਹੀ ਸਵਾਲ ਸੀ ਕੀ ਆਖਿਰ ਕਿਸਨੇ ਕੀਤਾ ਹੋਵੇਗਾ ਏਸ ਬੱਚੇ ਦਾ ਕਤਲ ਤਾਂ ਦੱਸ ਦੀਏ ਕੀ ਇਸਦਾ ਕਾਤਲ ਕੋਈ ਹੋਰ ਨਹੀਂ ਬਲਕਿ ਬੱਚੇ ਦੀ ਮਾਂ ਹੀ ਉਸਦੀ ਕਾਤਲ ਨਿਕਲੀ ਜੀ ਹਾਂ ਇਹ ਸੁਣਕੇ ਸ਼ਾਇਦ ਤੁਹਾਨੂੰ ਯਕੀਨ ਨਾ ਹੋਵੇ ਪਰ ਜਦੋਂ ਹੀ ਪੁਲਿਸ ਨੇ ਉਸਨੂੰ ਕਾਬੂ ਕੀਤਾ ਤਾਂ ਉਸਨੇ ਆਪਣੋਂ ਮੂੰਹੋਂ ਮੀਡੀਆ ਦੇ ਕੈਮਰੇ ਅੱਗੇ ਆਕੇ ਜੋ ਇਸਦੇ ਦੱਸਿਆ ਉਹ ਸੁਣ ਅੰਦਰ ਤੱਕ ਰੂਹ ਕੰਬ ਜਾਵੇਗੀ,,,,,,,,,

ਜ਼ਿਕਰਯੋਗ ਹੈ ਕੀ ਇਸਦਾ ਘਰਵਾਲਾ ਕਿਸੇ ਮਾਮਲੇ ਚ ਜੇਲ੍ਹ ਅੰਦਰ ਬੰਦ ਤੇ ਮਰਗੋਂ ਘਰਦਾ ਗੁਜ਼ਾਰਾਂ ਚਲਾਉਂਣਾ ਔਖਾ ਸੀ ਜਿਸਦੇ ਚੱਲਦੇ ਏਸ ਨੇ ਤੰਗ ਹੋਕੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰ ਗੱਲ ਹਜ਼ਮ ਨਹੀ ਹੋ ਰਹੀ ਕਿਉਕੀ ਪੁੱਤ ਕੁਪੁੱਤ ਬਣਦੇ ਤਾਂ ਦੇਖੇ ਸੀ ਪਰ ਮਾਂ ਡੈਣ ਬਣਦੀ ਨਹੀਂ ਬਾਕੀ ਖੁਲਾਸੇ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦੇ ਹਨ ਫਿਲਹਾਲ ਜੋ ਸਾਨੂੰ ਜਾਣਕਾਰੀ ਮਿਲੀ ਉਹ ਤੁਾਹਡੇ ਨਾਲ ਸਾਂਝੀ ਕਰ ਰਹੇ ਹਾਂ ਇਸਦੇ ਨਾਲ ਪੁਲਿਸ ਦੱਸਿਆ ਕੀ ਮੁਲਜ਼ਾਮ ਔਰਤ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੈਰਿਸ ਓਲੰਪਿਕ: ਭਾਰਤੀ ਹਾਕੀ ਟੀਮ ਸੈਮੀਫਾਈਨਲ ‘ਚ

htvteam

ਮੁਲੱਠੀ ਸਾਹਮਣੇ ਵੱਡੇ-ਵੱਡੇ ਨੀਮ-ਹਕੀਮ ਵੀ ਫੇਲ੍ਹ !

htvteam

ਕੁੜੀ ਨੇ ਮੁੰਡਿਆਂ ਦਾ ਬਣਾਇਆ ਮੋਰ

htvteam

Leave a Comment