Htv Punjabi
Punjab Religion Video

ਪੂਰੇ ਦੇਸ਼ ਭਰ ‘ਚ ਮਨਾਈ ਈਦ ਉਲ-ਫ਼ਿਤਰ

ਅੱਜ ਪੂਰੇ ਦੇਸ਼ ਦੁਨੀਆਂ ਦੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਈਦ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਏਸੇ ਤਰ੍ਹਾਂ ਬਠਿੰਡਾ ਦੀ ਈਦਗਾਹ ਆਬਾ ਬਸਤੀ ਵਿਖੇ ਵੀ ਈਦ ਮਨਾਉਂਣ ਲਈ ਵੱਡੀ ਸ਼ਮਲੂਅਤੀ ‘ਚ ਮੁਸਲਿਮ ਭਾਈਚਾਰੇ ਦੇ ਲੋਕ ਪਹੁੰਚੇ ਹਨ ਜਿੱਥੇ ਉਨ੍ਹਾਂ ਦੇ ਵੱਲੋਂ ਨਮਾਜ਼ ਪੜ੍ਹੀ ਗਈ ਹੈ ਏਸ ਮੌਕੇ ਬਠਿੰਡਾ ਜਿਲ੍ਹਾਂ ਦੀਆਂ ਸਿਆਸੀ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਹੈ ਏਸ ਮੌਕੇ ਸਾਰੇ ਧਰਮਾਂ ਦੇ ਲੋਕਾਂ ਵੱਲੋਂ ਇਕੱਠੇ ਹੋਕੇ ਗਲੇ ਮਿਲਕੇ ਏਕਤਾ ਦਾ ਸੁਨੇਹਾ ਦਿੱਤਾ ਗਿਆ,,,,,,,,,

ਏਸ ਮੌਕੇ ਮੌਲਵੀ ਈਦ ਦਰਗਾਹ ਨੇ ਕਿਹਾ ਕੀ ਅਸੀ ਇਹੀ ਕਾਮਨਾ ਕਰਦੇ ਹਾਂ ਸਾਡੇ ਮੁਲਕ ਦੀ ਸਾਡੇ ਸੂਬੇ ਦੀ ਚੜਦੀ ਕਲਾ ਰਹੇ ਅਤੇ ਅਮਨ ਸ਼ਾਂਤੀ ਬਣੀ ਰਹੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਆਹ ‘ਤੋਂ ਬਾਅਦ ਮੁੰਡੇ ਨੇ ਥਾਣੇ ਮੂਹਰੇ ਕਰਤਾ ਅਜਿਹਾ ਕੰਮ

htvteam

ਲਓ ਜੀ ਹੁਣ ਸੜਕਾਂ ਬਣਾਉਣ ਲਈ ਲੋਕ ਆਪ ਦੇਣਗੇ ਪੈਸੇ !

htvteam

26 ਜਨਵਰੀ ਨੂੰ ਦਿੱਲੀ ‘ਚ ਟ੍ਰੈਕਟਰ ਮਾਰਚ ਤੋਂ ਪਹਿਲਾਂ ਬਲਬੀਰ ਰਾਜੇਵਾਲ ਦੀ ਕਿਸਾਨਾਂ ਨੂੰ ਖੁੱਲ੍ਹੀ ਚਿੱਠੀ

htvteam

Leave a Comment