Htv Punjabi
Punjab Video

ਜ਼ਮੀਨੀ ਟੋਟੇ ਨੂੰ ਲੈਕੇ ਨੂੰਹ ਤੇ ਸੱਸ ਆਹਮੋ-ਸਾਹਮਣੇ

ਜ਼ਮੀਨਾਂ ਜਾਇਦਾਦਾਂ ਦੇ ਲਾਲਚ ਨੇ ਇਨਸਾਨ ਨੂੰ ਐਨਾ ਪੱਥਰ ਬਣਾ ਦਿੱਤਾ ਕੀ ਇਨ੍ਹਾਂ ਨੂੰ ਹੜੱਪਣ ਲਈ ਖੂਨੀ ਰਿਸ਼ਤੇ ਹੁਣ ਤਾਰ ਤਾਰ ਹੋ ਰਹੇ ਹਨ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਨਾਲ ਸਬੰਧਿਤ ਹੈ ਜਿੱਥੇ ਪਿੰਡ ਭਾਨੇ ਵਾਲੇ ਵਿਖੇ ਜ਼ਮੀਨੀ ਟੋਟੇ ਨੂੰ ਲੈਕੇ ਸੱਸ ਅਤੇ ਨੂੰਹ ਆਹਮੋਂ ਸਾਹਮਣੇ ਹੋ ਗਈਆਂ ਤੇ ਫਿਰ ਇਕ ਧਿਰ ਵੱਲੋਂ ਜ਼ਮੀਨ ਤੇ ਕਬਜ਼ਾ ਵੀ ਕੀਤਾ ਗਿਆ ਜਿਸਦੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿਸਾਨਾਂ ਨਾਲ ਮਿਲਕੇ ਸੱਸ ਕਬਜ਼ਾ ਕਰ ਰਹੀ ਹੈ ਏਸ ਮੌਕੇ ਜਦੋਂ ਪਹਿਲੀ ਧਿਰ ਨੂੰਹ ਕੱਚਨ ਦਾ ਕਹਿਣਾ ਹੈ ਉਸਦੇ ਪਤੀ ਮੌਤ ਹੋ ਗਈ ਪਰ ਉਸਦੀ ਮਤਰੇਈ ਸੱਸ ਵੱਲੋਂ ਉਸਨੂੰ ਜ਼ਮੀਨ ਨਹੀਂ ਦਿੱਤੀ ਜਾ ਰਹੀ,,,,,,,,,,

ਦੂਜੀ ਧਿਰ ਸੱਸ ਦਾ ਕਹਿਣਾ ਹੈ ਕੀ ਮੇਰੇ ਘਰਵਾਲੇ ਦੀ ਮੌਤ ਹੋ ਗਈ ਸੀ ਜੋ ਕੀ ਉਹ ਜ਼ਮੀਨ ਮੇਰੇ ਨਾਮ ਕਰਵਾਕੇ ਗਿਆ ਸੀ ਤੇ ਜਿਸਤੇ ਮੇਰਾ ਹੱਕ ਹੈ ਪਰ ਕੰਚਨ ਫਰਜ਼ੀ ਦਾਸਤਾਵੇਜ਼ ਬਣਾਕੇ ਜ਼ਮੀਨ ਹੜੱਪਣਾਂ ਚਾਹੁੰਦੀ ਹੈ,,,,,,,,,ਏਸ ਮੌਕੇ ਦੋਵੇ ਧਿਰਾਂ ਵੱਲੋਂ ਇਕ ਦੂਜੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ ਪਰ ਅਸਲ ਸਚਾਈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦੀ ਹੈ ,ਸੁਣਨ ਵਿੱਚ ਇਹ ਵੀ ਆ ਰਿਹਾ ਕੀ ਦੋਵੇ ਧਿਰਾਂ ਦਾ ਕੋਰਟ ਕੇਸ ਚੱਲ ਰਿਹਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਿਹੰਗ ਸਿੰਘਾਂ ਨੂੰ ਨੌਜਵਾਨ ‘ਤੇ ਕਿਓਂ ਆਇਆ ਸੀ ਗੁੱਸਾ ? ਨਵੀਂ ਵੀਡੀਓ ਹੋਈ ਵਾਇਰਲ

htvteam

ਡਰੱਗਜ਼ ਮਾਮਲੇ ‘ਚ ਨਵਜੋਤ ਸਿੱਧੂ ਦਾ ਕੈਪਟਨ ਅਮਰਿੰਦਰ ‘ਤੇ ਹਮਲਾ

htvteam

ਆਹ ਕਾਲੇ-ਕਾਲੇ ਬੀਜ ਖਾਓ ਦਿਮਾਗ ਦੀ ਬੱਤੀ ਜਗਾਓ

htvteam

Leave a Comment