Htv Punjabi
Punjab Video

ਦੂਜਾ ਵਿਆਹ ਕਰਵਾਉਂਣ ਦੇ ਚੱਕਰ ‘ਚ ਮੁੰਡੇ ਨੇ ਆਪਣੀ ਘਰਵਾਲੀ ਦੇਖੋ ਕਿਵੇਂ ਲਗਾਈ ਟਿਕਾਣੇ ?

ਏਸ ਢੋਲ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਕੀ ਜਿਸਦੇ ਵਿੱਚ ਕਣਕ ਪਾਈ ਜਾਂਦੀ ਹੈ ਤੇ ਕੱਢੀ ਜਾਂਦੇ ਹੈ ਪਰ ਕਣਕ ਦੀ ਥਾਂ ਮੁੰਡੇ ਨੇ ਆਪਣੇ ਮਾਪਿਆਂ ਨਾਲ ਮਿਲਕੇ ਢੋਲ ਵਿੱਚ ਆਪਣੀ ਘਰਵਾਲੀ ਨੂੰ ਬੰਦ ਕਰ ਦਿੱਤਾ ਸੀ ਜਦੋਂ ਕੁੜੀ ਦੇ ਮਾਪਿਆਂ ਨਾਲ ਕੁੜੀ ਦਾ ਰਾਬਤਾ ਟੁੱਟ ਗਿਆ ਅਤੇ ਗੁਆਂਢੀ ਨੂੰ ਵੀ ਮੁੰਡੇ ਦੇ ਪਰਿਵਾਰ ਤੇ ਸ਼ੱਕ ਹੋਣ ਲੱਗੀ ਤਾਂ ਸਾਰਾ ਵਿਹੜਾ ਇਕੱਠਾ ਹੋਕੇ ਘਰ ਪਹੁੰਚ ਗਿਆ ਤਾਂ ਜਦੋਂ ਘਰ ਦੀ ਤਲਾਸ਼ੀ ਲਈ ਗਈ ਤਾਂ ਪਤਾ ਲੱਗਿਆ ਕੀ ਦੂਜਾ ਵਿਆਹ ਕਰਵਾਉਂਣ ਦੇ ਚੱਕਰ ਚ ਸੋਹਰੇ ਪਰਿਵਾਰ ਵੱਲੋਂ ਆਪਣੀ ਨੂੰਹ ਨੂੰ ਮਾਰ ਮੁਕਾਕੇ ਢੋਲ ਵਿੱਚ ਬੰਦ ਕਰ ਦਿੱਤਾ ਏਸ ਬਾਬਤ ਜਾਣਕਾਰੀ ਦਿੰਦੀ ਹੋਈ ਮ੍ਰਿਤਕ ਪਰਿਵਾਰ ਦੀ ਮਾਂ ਨੇ ਸੋਹਰੇ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਅੱਗੇ ਜੋ ਦੱਸਿਆ ਉਹ ਸੁਣ ਤੁਹਾਡੀ ਰੂਹ ਕੰਬ ਜਾਵੇਗੀ,ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸਰਾਵਾ ਬੋਦਲਾਂ ਦਾ ਹੈ,,,,,,,,

ਮ੍ਰਿਤਕ ਕੁੜੀ ਦੀ ਮਾਂ ਨੇ ਪ੍ਰਸ਼ਾਸਨ ਅੱਗੇ ਇੰਸਾਫ ਦੀ ਗੁਹਾਰ ਲਗਾਉਂਦੇ ਹੋਏ ਸੋਹਰੇ ਪਰਿਵਾਰ ਤੇ ਕਾਰਵਾਈ ਦੀ ਮੰਗ ਕੀਤੀ ਹੈ ,ਸੂਤਰਾ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੇਅਦਬੀ ਮਾਮਲਾ: ਰਾਮ ਰਹੀਮ ਤੋਂ ਦੁਬਾਰਾ ਪੁੱਛਗਿੱਛ ਕਰੇਗੀ SIT

htvteam

ਆਹ ਮੁਲਜ਼ਮ ਦੀਆਂ ਤਾਰਾਂ ਜੁੜਦੀਆਂ ਉੱਤੇ ਤੱਕ, ਪੁੱਛ-ਗਿੱਛ ‘ਚ ਖੁਲਾਸੇ

htvteam

ਦੇਖੋ Canada ਦੇ PR ਮੁੰਡੇ ਨੂੰ ਕਾਲ ਨੇ ਕਿੱਥੇ ਸੱਦਿਆ; ਵਿਆਹ ਲਈ ਆਉਣਾ ਪਿਆ ਮਹਿੰਗਾ

htvteam

Leave a Comment