Htv Punjabi
Punjab Video

ਗੁਰੂ ਦੀ ਨਗਰੀ ‘ਚ ਸਿੱਖ ਦੀ ਭੇਸ ‘ਚ ਆਏ, ਚਿੱਟਾ ਪਰਨਾ ਬੰਨ੍ਹੀ ਬੰਦੇ ਨੇ ਕੀਤੀ ਕਾਲੀ ਕਰਤੂਤ

ਏਸ ਵੀਡੀਓ ਦੇ ਵਿੱਚ ਇਹ ਲੋਕ ਆਪੋ ਆਪਣੇੇ ਵਾਹਨਾਂ ਤੇ ਜਾਂਦੇ ਨਜ਼ਰ ਆ ਰਹੇ ਹਨ,ਜਿਨ੍ਹਾਂ ਦੇ ਵਿੱਚ ਸਕੂਟੀ ਤੇ ਸਵਾਰ ਚਿੱਟੈ ਪਰਨੇ ਵਾਲਾ ਬੰਦਾ ਅਜਿਹਾ ਕਾਲਾ ਕਾਰਨਾਮਾ ਕਰਨ ਜਾ ਰਿਹਾ ਜਿਸਨੂੰ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ,ਹੁਣ ਦੇਖ ਇਹ ਗੇੜਾ ਖਾਕੇ ਆਲੇ ਦੁਆਲੇ ਦੇ ਮਾਹੌਲ ਨੂੰ ਦੇਖ ਵਾਪਸ ਪਰਤ ਆਇਆ ਤੇ ਸਕੂਟੀ ਖੜ੍ਹਾਕੇ ਸੁਨਿਆਰੇ ਦੀ ਦੁਕਾਨ ਦੇ ਅੰਦਰ ਦਾਖਲ ਹੋ ਗਿਆ ਹੁਣ ਇਸਦੀ ਘਟੀਆ ਕਰਤੂਤ ਏਸ ਵੀਡੀਓ ਚ ਦੇਖੋ,,,,,,,

ਇਹ ਵੀਡੀਓ ਅੰਮ੍ਰਿਤਸਰ ਦੇ ਗੇਟ ਹਕੀਮਾਂ ਦੀ ਹੈ ਜਿੱਥੇ ਇਕ ਸੁਨਿਆਰੇ ਦੀ ਦੁਕਾਨ ਨੂੰ ਦਿਨ ਦਿਹਾੜੇ ਲੁਟੇਰੇ ਵੱਲੋਂ ਨਿਸ਼ਾਨਾ ਬਣਾਇਆ ਗਿਆ,ਤੁਸੀ ਦੇਖਿਆ ਕਿਵੇਂ ਪੁਲਿਸ ਅਤੇ ਕਾਨੂੰਨ ਦੇ ਡਰ ਤੋਂ ਬੇਖੌਫ ਹੋ ਪਿਸਤੌਲ ਦੀ ਨੋਕ ਤੇ ਪੈਸੇ ਲੁੱਟ ਫਰਾਰ ਹੋ ਗਿਆ ਜਿਸਦੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ,ਖੈਰ ਪੰਜਾਬ ਸੂਬੇ ਦੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ ਪਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਸਿਰਫ ਤੇ ਸਿਰਫ ਬਿਆਨ ਬਾਜ਼ੀਆਂ ਚ ਹੀ ਸਭ ਕੁਝ ਠੀਕ ਹੋਣ ਦੇ ਦਾਅਵੇ ਕਰ ਰਹੀ ਹੈ ਪਰ ਹਕੀਕਤਾਂ ਤੁਹਾਡੇ ਸਾਹਮਣੇ ਨੇ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਵੇਂ ਦੀ ਜੀਂਨ ਤੇ ਅੰਡਰਵੇਅਰ ਪਾਉਣ ਵਾਲੇ ਮੁੰਡੇ-ਕੁੜੀਆਂ ਧਿਆਨ ਦੇਣ (Dr. Gurmail Singh Talk)

htvteam

ਆਹ ਕੀ ਕਹਿ ਗਏ ਬੱਬੂ ਮਾਨ

htvteam

ਸਤਲੁਜ ਦਰਿਆ ਨਾਲ ਜੁੜੀ ਆਈ ਵੱਡੀ ਖ਼ਬਰ

htvteam

Leave a Comment