Htv Punjabi
Punjab Video

ਆਹ ਬੀਡੀਪੀਓ ਨੇ ਮਚਾ ਰੱਖੀ ਸੀ ਇਲਾਕੇ ‘ਚ ਲੁੱਟ ? ਦੇਖੋ ਫਿਰ ਲੋਕਾਂ ਨੇ ਕਿਵੇਂ ਸਿਖਾਇਆ ਸਬਕ

ਵਿਜੀਲੈਂਸ ਦੀ ਗ੍ਰਿਫਤ ਚ ਤੁਰਿਆ ਇਹ ਸ਼ਖਸ ਕੋਈ ਹੋਰ ਨਹੀਂ ਬਲਕਿ ਪੱਖੋਵਾਲ ਵਿਖੇ ਤਾਇਨਾਤ ਬੀਡੀਪੀਓ ਗੁੱਰਮੁੱਖ ਸਿੰਘ ਹੈ ਜਿਸਨੂੰ ਵਿਜੀਲੈਂਸ ਨੇ 30 ਹਜ਼ਾਰ ਰੁਪਏ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਪੰਚਾਇਤ ਅਧਿਕਾਰੀਆਂ ਦੀਆਂ ਤਨਖਾਹਾਂ ਪਾਉਂਣ ਦੇ ਬਦਲੇ ਇਸਨੇ ਪੰਚਾਇਤ ਅਧਿਕਾਰੀਆਂ ਤੋਂ 35 ਹਜ਼ਾਰ ਰੁਪਏ ਦੀ ਮੰਗ ਕੀਤੀ ਤੇ ਤਨਖਾਹਾਂ ਪਾਉਂਣ ਤੋਂ ਆਨਾ ਕਾਨੀ ਕਰਦਾ ਸੀ ਫਿਰ ਪੰਚਾਇਤ ਅਧਿਕਾਰੀ ਨੇ ਐਸਾ ਸਬਕ ਸਿਖਾਇਆ ਕੀ ਹੁਣ ਆਪਣੇ ਪਿੰਡ ਜਾਂ ਸ਼ਹਿਰ ਚ ਮੂੰਹ ਦਿਖਾਉਂਣ ਜੋਗਾ ਨਹੀਂ ਰਿਹਾ,,,,,,,,

ਵਿਜੀਲੈਂਸ ਅਧਿਕਾਰੀ ਨੇ ਕਿਹਾ ਕੀ ਬੀਡੀਪੀਓ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸਦੇ ਕੋਲੋ ਹੋਰ ਵੀ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ , ਤੇ ਇਸਨੂੰ ਮਾਣਯੋਗ ਅਦਾਲਤ ਚ ਪੇਸ਼ ਕੀਤਾ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਾਹ ਜਾਂਦਿਆਂ ਦੇ ਹੱਥ ਪੱਲਾ ਮਾਰਦੇ ਸੀ ਆਹ ਮੁੰਡੇ, ਜਨਾਨੀਆਂ ਤੋਂ ਬਿਨਾਂ ਬੰਦੇ ਵੀ ਨੀ ਬਖ਼ਸ਼ੇ

htvteam

ਕਿਸਾਨਾਂ ਦਾ ਮੰਡੀਆਂ ਚ ਨਹੀਂ ਦੇਖ ਹੋਣਾ ਆਹ ਹਾਲ

htvteam

ਲਓ ਜੀ ਦੇਖੋ ਭਗਵੰਤ ਮਾਨ ਦੇ ਮੰਤਰੀ ਨੇ ਕੀ ਕੀਤਾ

htvteam

Leave a Comment