Htv Punjabi
Punjab Video

ਵਿਸਾਖੀ ਦਿਹਾੜੇ ਮੌਕੇ ਪੰਜਾਬ ਚ ਆਹ ਕੀ ਹੋ ਗਿਆ

ਏਸ ਵੇਲੇ ਦੀ ਮੰਦਭਾਗੀ ਖਬਰ ਜ਼ਿਲ੍ਹਾ ਜਲੰਧਰ ਦੇ ਹਲਕਾ ਨਕੋਦਰ ਦੇ ਪਿੰਡ ਸ਼ੰਕਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਤੜਕਸਾਰ ਖਾਲਸਾ ਪੰਥ ਸਾਜਨਾ ਦਿਵਸ ਮੌਕੇ 4 ਪੰਜ ਵਿਅਕਤੀ ਇਕੱਠੇ ਹੋਕੇ ਸੰਧੂ ਗੋਤਰ ਦੀ ਜਗ੍ਹਾ ਉੱਤੇ ਵੱਡਾ ਨਿਸ਼ਾਨ ਸਾਹਿਬ ਚੜ੍ਹਾ ਰਹੇ ਸਨ ਪਰ ਬਦਕਿਸਮਤੀ ਨਿਸ਼ਾਨ ਸਾਹਿਬ ਉਲਰ ਕੇ ਹਾਈਵੋਲਟੇਜ ਤਾਰਾਂ ਨਾਲ ਭਿੜ ਗਿਆ ਜਿਸਤੋਂ ਬਾਅਦ ਨਿਸ਼ਾਨ ਸਾਹਿਬ ਦੇ ਦੀ ਪਾਈਪ ਚ ਕਰੰਟ ਆਉਂਣ ਕਰਕੇ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਤੇ ਦੋ ਗੰਭੀਰ ਰੂਪ ਚ ਜ਼ਖਮੀ ਹੋ ਗਏ ਜਿਸਤੋਂ ਬਾਅਦ ਪੂਰੇ ਪਿੰਡ ਚ ਸਨਸਨੀ ਫੈਲ ਗਈ ਜਿਸਤੋਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਜਾਇਜ਼ਾ ਲੈਣ ਪਹੁੰਚਿਆ,,,,,,,,,

ਪਿੰਡ ਵਾਸੀਆਂ ਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕੀ ਜ਼ਖਮੀ ਲੋਕਾਂ ਨੂੰ ਜਲੰਧਰ ਵਿਖੇ ਹਸਪਤਾਲ ਭੇਜ ਦਿੱਤਾ ਗਿਆ ਬਾਕੀ ਪੁਲਿਸ ਵੱਲੋੰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਤੇ ਤੁਸੀ ਅਜਿਹੀ ਸ਼ਰਾਬ ਤਾਂ ਨਹੀਂ ਪੀਂਦੇ ?

htvteam

ਐਸ ਸੀ ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ, ਉਸਦਾ ਪਤੀ ਤੇ ਪੁੱਤਰ ਆਏ ਪੁਲਿਸ ਦੇ ਸ਼ਿਕੰਜੇ ‘ਚ, ਦੇਖੋ ਕਿਵੇਂ ਹੋਈ ਗ੍ਰਿਫਤਾਰੀ

Htv Punjabi

ਕੀ ਇਸ ਗੁਰੂ ਘਰ ‘ਚ ਪ੍ਰਧਾਨ ਪਵਾ ਰਿਹਾ ਪੁਆੜੇ ?

htvteam

Leave a Comment