Htv Punjabi
Punjab Video

ਏਸ ਸ਼ਹਿਰ ‘ਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਪਾਤਾ ਵੱਡਾ ਪਟਾਕਾ

ਲੋਕ ਸਭਾ ਦੀਆਂ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਸਿਆਸਤ ਨਾਲ ਜੁੜੀ ਹੋਈ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਪਾਰਟੀਆਂ ਨੇ ਅੰਮ੍ਰਿਤਸਰ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਸੀ ਤਾਂ ਨਜ਼ਰਾਂ ਬਣੀਆਂ ਹੋਈਆਂ ਸੀ ਅਕਾਲੀ ਦਲ ਤੇ,,,,,,ਤਾਂ ਦੱਸ ਦੀਏ ਕੀ ਅਕਾਲੀਦਲ ਨੇ ਵੀ ਮੋਰਚਾ ਮਾਰ ਦਿੱਤਾ,,,,ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਹੋਰਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ ਜਿਨ੍ਹਾਂ ਦਾ ਸਵਾਗਤ ਕਰਨ ਲਈ ਵੱਡੀ ਸ਼ਮੂਲੀਅਤ ਅਕਾਲੀਦਲ ਸਮੱਰਥਕ ਜੋਸ਼ੀ ਹੋਰਾਂ ਦਾ ਸਵਾਗਤ ਕਰਨ ਲਈ ਪਹੁੰਚੇ ਹਨ ਜਿੱਥੇ ਅਕਾਲੀਦਲ ਦੇ ਵੱਡੀ ਲੀਡਰਸ਼ਿਪ ਏਸ ਮੌਕੇ ਜੋਸ਼ੀ ਹੋਰਾਂ ਨਜ਼ਰ ਆਈ ਉੱਥੇ ਪਿੰਡਾਂ ਤੋਂ ਚੱਲਕੇ ਪੰਚ ਸਰਪੰਚ ਅਤੇ ਆਮ ਲੋਕ ਵੀ ਪਹੁੰਚੇ ਹਨ,,,,,,,,,,

ਏਸ ਮੌਕੇ ਲੀਡਰਸ਼ਿਪ ਨੇ ਕਿਹਾ ਕੀ ਕਾਂਗਰਸ ਭਾਜਪਾ ਅਤੇ ਆਪ ਨੂੰ ਟੱਕਰ ਦੇਣ ਲਈ ਅਕਾਲੀਦਲ ਦੇ ਚੋਟੀ ਦੇ ਆਗੂ ਜੋਸ਼ੀ ਹੋਰਾਂ ਨੂੰ ਉਮੀਦਵਾਰ ਚੋਣ ਮੈਂਦਾਨ ਵਿੱਚ ਉਤਾਰ ਦਿੱਤਾ ਗਿਆ ਜਿਨ੍ਹਾਂ ਭਾਰੀ ਬਹੁਮਤ ਨਾਲ ਜਿਤਾਕੇ ਸੰਸਦ ਵਿੱਚ ਭੇਜਾਂਗੇ ਖੈਰ ਦਾਅਵੇ ਤਾਂ ਸਾਰੀਆਂ ਪਾਰਟੀਆਂ ਕਰ ਰਹੀਆਂ ਨੇ ਜਿੱਤ ਦੇ ਝੰਡੇ ਆਖਿਰ ਕੌਣ ਇਹ ਤਾਂ ਸਮਾਂ ਹੀ ਦੱਸੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਾਰਤ ਦੀ ਕਾਰਵਾਈ ਤੋਂ ਬੁ/ਖ/ਲਾ/ਹ/ਟ ਚ ਆਕੇ ਪਾਕਿਸਤਾਨ ਦੇਖੋ ਕੀ ਕਰ ਬੈਠਿਆ

htvteam

ਚਿਟਫੰਡ ਕੰਪਨੀ ਵਿੱਚ ਪੈਸਾ ਡਬਲ ਕਰਨ ਦਾ ਝਾਂਸਾ ਦੇ ਕੇ ਲੋਕਾਂ ਤੋਂ ਠੱਗੇ 11 ਲੱਖ ਰੁਪਏ

Htv Punjabi

ਨਵੀਂ-ਨਵੀਂ ਵਿਆਹੀ ਕੁੜੀ ਦੇਖੋ ਕਿਹੜੇ ਹਾਲ ‘ਚ ਮਿਲੀ ?

htvteam

Leave a Comment