Htv Punjabi
Punjab Video

ਰਾਤ ਵੇਲੇ ਭੁੱਲ ਭੁਲੇਖੇ ਅਜਿਹੀ ਥਾਂ ‘ਤੇ ਨਾ ਘੁੰਮਣ ਕੁੜੀਆਂ

ਇਹ ਖਬਰ ਖਾਸ ਕਰਕੇ ਉਨ੍ਹਾਂ ਕੁੜੀਆਂ ਅਤੇ ਔਰਤਾਂ ਲਈ ਕਿ ਜੋ ਰਾਤ ਵੇਲੇ ਘਰੋਂ ਬਾਹਰ ਨਿਕਲ ਅਜਿਹੀ ਗਲਤ ਥਾਂ ਜਾਕੇ ਖੜ੍ਹਦੀਆਂ ਨੇ ਜਿੱਥੇ ਕੁੜੀਆਂ ਜਿਸਮ ਫਰੋਸ਼ੀ ਦੇ ਧੰਦੇ ਲਈ ਮਰਦਾ ਨੂੰ ਸ਼ਿਕਾਰ ਬਣਾਉਂਦੀਆਂ ਹਨ ਕਿਤੇ ਤੁਸੀ ਵੀ ਭੁੱਲ ਭੁਲੇਖੇ ਕੇ ਅਜਿਹੀ ਗਲਤ ਅਣਜਾਣ ਥਾਂ ਤੇ ਨਾ ਫਸ ਜਾਇਓ ਜੀ ਹਾਂ ਕਿਉਕੀ ਹੁਣ ਪੰਜਾਬ ਪੁਲਿਸ ਰਾਤ ਵੇਲੇ ਰੋਡਾਂ ਤੇ ਘੁੰਮਣ ਵਾਲੀਆਂ ਕੁੜੀਆਂ ਨੂੰ ਚੁੱਕਣ ਲੱਗੀ ਹੋਈ ਐ ਤਸਵੀਰਾਂ ਚ ਨਜ਼ਰ ਆ ਰਹੀਆਂ ਕੁੜੀਆਂ ਬੀਤੀ ਰਾਤ ਲੁਧਿਆਣਾ ਦੇ ਬੱਸ ਅੱਡੇ ਨੇੜੇ ਪੁੱਲ ਥੱਲੇ ਘੁੰਮ ਰਹੀਆਂ ਸਨ ਜਿਨ੍ਹਾਂ ਨੂੰ ਕਾਬੂ ਕੀਤਾ ਅੱਗੇ ਸੁਣੋਂ ਫਿਰ ਕੁੜੀਆਂ ਦਾ ਆਖਿਰ ਕੀ ਕਸੂਰ ਹੈ,,,,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਕੁੜੀਆਂ ਘਰੋਂ ਲੜਕੇ ਆਇਆ ਸੀ ਹੁਣ ਸਵਾਲ ਇਹ ਕੀ ਨਾ ਤੇ ਇਹ ਕੁੜੀਆਂ ਨਸ਼ਾ ਕਰਦੀਆਂ ਫੜ੍ਹੀਆਂ ਗਈਆਂ ਨੇ ਤੇ ਨਾ ਹੀ ਇਹ ਜਿਸਮ ਫਿਰੋਸ਼ੀ ਦਾ ਧੰਦਾ ਕਰਦੀਆਂ ਨੇ ਤੇ ਨਾ ਹੀ ਇਨ੍ਹਾਂ ਨੇ ਕੋਈ ਅਪਰਾਧ ਕੀਤਾ ਹੈ ਫਿਰ ਪੁਲਿਸ ਨੇ ਇਨ੍ਹਾਂ ਕੁੜੀਆਂ ਤੇ ਕਿਸ ਅਧਾਰ ਤੇ ਕਾਰਵਾਈ ਕੀਤੀ ਹੈ ਉਸਦੇ ਬਾਰੇ ਤਾਂ ਜਨਾਬ ਹੀ ਚੰਗੀ ਤਰ੍ਹਾਂ ਦੱਸ ਸਕਦੇ ਹਨ ਪਰ ਸੂਤਰਾਂ ਮੁਤਾਬਿਕ ਇਹ ਦੱਸਿਆ ਗਿਆ ਜਿੱਥੇ ਜਿੱਥੇ ਲੁਧਿਆਣਾਂ ਸ਼ਹਿਰ ਚ ਤੇ ਕਈ ਹੋਟਲਾਂ ਚ ਪ ਪ੍ਰਸ਼ਾਸਨ ਦੀ ਜੇਬ ਗਰਮ ਕਰਕੇ ਗਲਤ ਕੰਮ ਜ਼ੋਰਾ ਸ਼ੋਰਾ ਤੇ ਚੱਲ ਰਹੇ ਹਨ ਜਨਾਬ ਹੋਰੀ ਅੱਖਾਂ ਮੀਚ ਕੇ ਨਿਕਲ ਜਾਂਦੇ ਹਨ ਬਾਕੀ ਤੁਸੀ ਕੁਮੈਂਟ ਕਰਕੇ ਦੱਸ ਦਿਓ ਜੇਕਰ ਤੁਹਾਨੂੰ ਕੁਝ ਪਤਾ ਹੋਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੁਲਿਸ ਨਾਲ ਗੇਮ ਖੇਡ ਗਿਆ ਕੈਦੀ ! ਵਿੱਕੀ ਗੌਂਡਰ ਵਾਂਗ ਹੋਇਆ ਪੁਲਿਸ ਕੋਲੋਂ ਫਰਾਰ ?

htvteam

ਲੁਟੇਰਿਆਂ ਵੱਲੋਂ ਸ਼ਰੇਆਮ ਚਲਾਈਆਂ ਗਈਆਂ ਗੋਲੀਆਂ; ਸੀਸੀਟੀਵੀ ਵਿਚ ਕੈਦ ਹੋਈ ਸਾਰੀ ਘਟਨਾ

htvteam

ਔਰਤ ਨੇ ਸਫ਼ਰ ਦੇ ਦੌਰਾਨ ਬਸ ‘ਚ ਦਿੱਤਾ ਬੱਚੀ ਨੂੰ ਜਨਮ

htvteam

Leave a Comment