Htv Punjabi
Punjab Video

ਚੋਰ ਨੇ ਦੁਕਾਨਦਾਰ ਦੀ ਅਜਿਹੀ ਚੀਜ਼ ਨੂੰ ਪਾਇਆ ਹੱਥ, ਫੇਰ ਤਿਲਕ-ਤਿਲਕ ਕਰਦਾ ਮਾਲ ਆਇਆ ਹੱਥ ‘ਚ

ਇਹ ਤਸਵੀਰਾਂ ਲੁਧਿਆਣਾ ਦੀ ਜੋਧੇਵਾਲ ਬਸਤੀ ਚ ਸਥਿੱਤ ਇਕ ਕਰਿਆਨੇ ਦੀ ਦੁਕਾਨ ਦੀਆਂ ਨੇ ਜਿੱਥੇ ਇਹ ਨੌਜਵਾਨ ਦੁਕਾਨ ਚ ਵੜ੍ਹਕੇ ਅਜਿਹਾ ਕਾਰਾ ਕਰ ਦਿੰਦਾ ਜਿਸਨੂੰ ਦੇਖ ਦੁਕਾਨਦਾਰ ਦਾ ਪਾਰਾ ਹੋਈ ਹੋ ਗਿਆ ਤੇ ਫਰ ਤੱਤੇ ਹੋਏ ਦੁਕਾਨਦਾਰਾਂ ਨੇ ਇਸ ਨੂੰ ਕਾਬੂ ਕਰ ਲਿਆ ,ਤੇ ਫਿਰ ਨੌਜਵਾਨ ਨੂੰ ਬੰਨ੍ਹਕੇ ਪੂਰੀ ਛਿੱਤਰ ਪ੍ਰੇਡ ਕਰ ਦਿੱਤੀ ਗਈ ਜਿਸਤੋਂ ਬਾਅਦ ਨੌਜਵਾਨ ਅਗਲੇ ਪਿੱਛਲੇ ਕੀਤੇ ਕਾਰੇ ਸਾਰੇ ਮੰਨ ਗਿਆ,,,,,

ਏਸ ਮੌਕੇ ਦੁਕਾਨਦਾਰ ਦੱਸਿਆ ਕਿ ਇਹ ਨੌਜਵਾਨ ਘਿਓ ਚੋਰੀ ਕਰਨ ਲੱਗਿਆ ਸੀ ਜਿਸਨੂੰ ਕਾਬੂ ਕਰ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਕਰਨ ਦੀ ਗੱਲ ਆਖੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਧੀ ਕੈਨੇਡਾ ‘ਚ, ਬੈੱਡ ਰੂਮ ‘ਚ ਮਾਂ ਨਾਲ ਹੋ ਗਈਆਂ ਹੱਦਾਂ ਪਾਰ; ਕਮਰੇ ਅੰਦਰ ਦਾ ਸੀਨ ਕੈਮਰੇ ‘ਚ ਕੈਦ

htvteam

ਸਬਜ਼ੀ ਮੰਡੀ ‘ਚ ਪੁਲਿਸ ਮੁਲਾਜਮਾਂ ‘ਤੇ ਜਾਨਲੇਵਾ ਹਮਲਾ ਕਰਨ ਵਾਲੇ ਮਾਰੂ ਹਥਿਆਰਾਂ ਸਮੇਤ ਕਾਬੂ, ਗੁਰੂ ਘਰ ਦੀ ਮਰਿਆਦਾ ਵੀ ਬਹਾਲ ਰੱਖੀ

Htv Punjabi

ਵਿਆਹੀ ਜਨਾਨੀ ਨੂੰ ਮਾਸ਼ੂਕ ਬਣਾਉਣ ਦੀ ਸੋਚਣ ਵਾਲੇ ਜ਼ਰਾ ਦੇਖੋ ਆਹ ਵੀਡੀਓ

htvteam

Leave a Comment