Htv Punjabi
Punjab Video

ਧੀ ਕੈਨੇਡਾ ‘ਚ, ਬੈੱਡ ਰੂਮ ‘ਚ ਮਾਂ ਨਾਲ ਹੋ ਗਈਆਂ ਹੱਦਾਂ ਪਾਰ; ਕਮਰੇ ਅੰਦਰ ਦਾ ਸੀਨ ਕੈਮਰੇ ‘ਚ ਕੈਦ

ਮਾਮਲਾ ਹੈ ਫ਼ਰੀਦਕੋਟ ਦਾ, ਜਿੱਥੇ ਬਾਬਾ ਫ਼ਰੀਦ ਨਗਰ ਇਲਾਕੇ ਵਿਚ ਲਤਿਕਾ ਅਰੋੜਾ ਨਾਂ ਦੀ ਅਧੇੜ ਉਮਰ ਦੀ ਔਰਤ ਆਪਣੇ ਘਰਵਾਲੇ ਨਾਲ ਰਹਿੰਦੀ ਸੀ ਤੇ ਉਸਦੀ ਧੀ ਜਵਾਈ ਕੈਨੇਡਾ ਵਿਖੇ ਰਹਿ ਰਿਹਾ ਹੈ | ਅੱਜ ਲਤਿਕਾ ਦਾ ਇੱਕ ਰਿਸ਼ਤੇਦਾਰ ਉਹਨਾਂ ਨੂੰ ਮਿਲਣ ਲਈ ਉਸਦੇ ਘਰ ਆਉਂਦਾ ਹੈ | ਬਾਰ ਬਾਰ ਗੇਟ ਖੜਕਾਉਣ ਅਤੇ ਫੋਨ ਕਰਨ ਦੇ ਬਾਵਜ਼ੂਦ ਲਤਿਕਾ ਗੇਟ ਨਹੀਂ ਖੋਲ੍ਹਦੀ | ਹਾਰ ਕੇ ਉਹ ਰਿਸ਼ਤੇਦਾਰ ਪੁਲਿਸ ਨੂੰ ਇਤਲਾਹ ਦਿੰਦਾ ਹੈ, ਫਿਰ ਪੁਲਿਸ ਉਸ ਰਿਸ਼ਤੇਦਾਰ ਅਤੇ ਗੁਆਂਢੀਆਂ ਦੀ ਮਦਦ ਨਾਲ ਘਰ ਅੰਦਰ ਦਾਖ਼ਲ ਹੁੰਦੀ ਹੈ ਤਾਂ ਬੈੱਡ ਰੂਮ ਦਾ ਸੀਨ ਦੇਖ ਸਭ ਦੇ ਹੋਸ਼ ਉੱਡ ਜਾਂਦੇ ਨੇ |

Related posts

ਘਟਨਾ ਦਾ ਜਾਇਜ਼ਾ ਲੈਣ ਪਹੁੰਚੀ ਲੇਡੀ SHO ਦਾ ਗਲਤ ਮੁੰਡਿਆਂ ਨੇ ਦੇਖੋ ਕੀ ਹਾਲ ਕਰਤਾ ?

htvteam

ਮੂੰਗੀ ਦੀ ਦਾਲ ਐਵੇਂ ਖਾਓ ਅੰਡੇ-ਮੀਟ ਤੋਂ 10 ਗੁਣਾਂ ਤਾਕਤ ਪਾਓ

htvteam

ਸੁੰਨੀ ਗਲੀ ਦੇ ਚ ਮੁੰਡੇ ਨੇ ਕੀਤੀ ਗਲਤ ਕਰ ਤੂਤ ?

htvteam